ਰਕੁਲ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਰਹਿੰਦੀ ਹੈ
ਸਿੰਪਲ ਮੇਅਕਪ 'ਚ ਰਕੁਲ ਗਜ਼ਬ ਦੀ ਖੂਬਸੂਰਤ ਲੱਗ ਰਹੀ ਹੈ
ਦੁਪੱਟੇ ਦੇ ਨਾਲ ਪੋਜ਼ ਦਿੰਦੀ ਨਜ਼ਰ ਆਈ ਰਕੁਲ
ਸਿੰਪਲ ਮੇਅਕਪ 'ਚ ਰਕੁਲ ਗਜ਼ਬ ਦੀ ਖੂਬਸੂਰਤ ਲੱਗ ਰਹੀ ਹੈ
ਗਲੇ 'ਚ ਨੈਕਲੈਸ ਪਹਿਨਿਆ ਹੋਇਆ ਹੈ
ਫੈਨਜ਼ ਰਕੁਲ ਨੂੰ ਟ੍ਰੈਡੀਸ਼ਨਲ ਡਰੈਸ 'ਚ ਕਾਫੀ ਪਸੰਦ ਕਰਦੇ ਹਨ
ਰਕੁਲ ਦੇ ਖਿਲਰੇ ਵਾਲਾਂ ਦੀ ਵੀ ਅਲੱਗ ਹੀ ਗੱਲ ਹੈ
ਦੇਖੋ ਰੈੱਡ ਡਰੈਸ 'ਚ ਰਕੁਲ ਕਿੰਨੀ ਖੂਬਸੂਰਤ ਲੱਗ ਰਹੀ ਹੈ
ਰਕੁਲ ਦਾ ਪੋਜ਼ ਦੇਖ ਕੇ ਜਖਮੀ ਹੋ ਜਾਂਦੇ ਹਨ ਫੈਨਜ਼
ਸੋਸ਼ਲ ਮੀਡੀਆ 'ਤੇ ਫੈਨਜ਼ ਦੀ ਲੰਬੀ ਕਤਾਰ ਲੱਗੀ ਹੋਈ ਹੈ