ਰਕੁਲਪ੍ਰੀਤ ਆਏ ਦਿਨ ਸੋਸ਼ਲ਼ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਰਹਿੰਦੀ ਹੈ।

ਉਹ ਆਪਣੇ ਖੂਬਸੂਰਤ ਅੰਦਾਜ਼ ਨਾਲ ਫੈਨਜ਼ ਨੂੰ ਜਖਮੀ ਕਰ ਦਿੰਦੀ ਹੈ

ਹਾਲ ਹੀ 'ਚ ਰਕੁਲ ਨੇ ਖੂਬਸੂਰਤ ਲਹਿੰਗਾ ਪਹਿਨਿਆ ਜਿਸ 'ਚ ਰਕੁਲ ਬੇਹਦ ਖੂਬਸੂਰਤ ਲਗ ਰਹੀ ਹੈ।ਬੇਹਦ ਖੂਬਸੂਰਤ ਅੰਦਾਜ਼ 'ਚ ਪੋਜ਼ ਦੇ ਰਹੀ ਹੈ।

ਗਲੇ 'ਚ ਸ਼ੀਸ਼ੇ ਲਗਾਏ ਹੋਏ ਹਨ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਸ਼ੀਸ਼ੇ ਵਾਲਾ ਮਾਂਗ ਟੀਕਾ ਲਗਾਇਆ ਹੋਇਆ ਹੈ

ਸਿੰਪਲ ਮੇਕਅਪ ਲਾਈਟ ਲਿਪ ਸ਼ੇਡ 'ਚ ਰਕੁਲ ਕਮਾਲ ਲਗ ਰਹੀ ਹੈ।ਬੇਹਦ ਹੀ ਖੂਬਸੂਰਤ ਤਰੀਕੇ ਨਾਲ ਕੈਮਰੇ ਦੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਫੈਨਜ਼ ਰਕੁਲ ਨੂੰ ਟ੍ਰੈਡੀਸ਼ਨਲ ਡੈ੍ਰਸ 'ਚ ਕਾਫੀ ਪਸੰਦ ਕਰਦੇ ਹਨ।ਉਹ ਜਦੋਂ ਵੀ ਟ੍ਰੈਡੀਸ਼ਨਲ ਲੁਕ 'ਚ ਆਉਂਦੀ ਹੈ ਤਾਂ ਤਬਾਹੀ ਮਚਾ ਦਿੰਦੀ ਹੈ।

ਲਹਿੰਗੇ 'ਚ ਉਹ ਕਿੰਨੀ ਖੂਬਸੂਰਤ ਲਗ ਰਹੀ ਹੈ।ਰਕੁਲ ਹਰ ਲੁਕ 'ਚ ਕਮਾਲ ਲਗਦੀ ਹੈ।

ਰਕੁਲ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਆਪਣੀਆਂ ਨਵੀਆਂ ਨਵੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਫੈਨਜ਼ ਰਕੁਲ ਦੇ ਡ੍ਰੈਸਿੰਗ ਸੇਂਸ ਨੂੰ ਕਾਫੀ ਪਸੰਦ ਕਰਦੇ ਹਨ।ਐਕਟਰਸ ਦੀ ਹਰ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੁੰਦੀ ਹੈ।

ਰਕੁਲ ਬੇਹਦ ਮਾਡਰਨ ਤੇ ਬੋਲਡ ਐਕਟਰਸ ਹੈ ਜੋ ਆਪਣੇ ਫੈਨਜ਼ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ।