ਵਾਇਰਲ ਹੋ ਰਹੀ ਇਨ੍ਹਾਂ ਫੋਟੋਜ਼ 'ਚ ਬਾਲੀਵੁਡ ਦੀ ਇਸ ਹਸੀਨਾ ਨੇ ਵਾਈਟ ਕਲਰ ਦੇ ਡੀਪ ਨੈੱਕ ਟਾਪ ਦੇ ਨਾਲ ਸ਼ਾਇਨੀ ਬਲੈਕ ਕਲਰ ਦੀ ਪੇਂਸਿਲ ਸਕਰਟ ਪਹਿਨੀ ਹੋਈ ਹੈ
ਰਕੁਲ ਪ੍ਰੀਤ ਸਿੰਘ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਰਹਿੰਦੀ ਹੈ।ਐਕਟਰਸ ਦੇ ਇਸ ਲੁਕ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਂਨਜ਼ ਦੇ ਦਿਲ ਦੀਆਂ ਧੜਕਣਾਂ ਵਧਾਉਣਾ ਲਾਜ਼ਮੀ ਹੈ
ਰਕੁਲ ਪ੍ਰੀਤ ਸਿੰਘ ਲੋਕਾਂ ਨੂੰ ਆਪਣੇ ਫੈਸ਼ਨ ਸੈਂਸ ਨਾਲ ਇੰਪ੍ਰੈਸ ਕਰ ਦਿੰਦੀ ਹੈ।ਐਕਟਰਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 23 ਮਿਲੀਅਨ ਲੋਕ ਫਾਲੋ ਕਰਦੇ ਹਨ