ਬਾਲੀਵੁੱਡ ਐਕਟਰਸ ਰਕੁਲਪ੍ਰੀਤ ਸਿੰਘ ਦੇ ਲੇਟੇਸਟ ਹਾਟ ਐਂਡ ਬੋਲਡ ਫੋਟੋਸ਼ੂਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਤਹਿਲਕਾ ਮਚਾਇਆ ਹੋਇਆ ਹੈ

ਵਾਇਰਲ ਹੋ ਰਹੀ ਇਨ੍ਹਾਂ ਫੋਟੋਜ਼ 'ਚ ਬਾਲੀਵੁਡ ਦੀ ਇਸ ਹਸੀਨਾ ਨੇ ਵਾਈਟ ਕਲਰ ਦੇ ਡੀਪ ਨੈੱਕ ਟਾਪ ਦੇ ਨਾਲ ਸ਼ਾਇਨੀ ਬਲੈਕ ਕਲਰ ਦੀ ਪੇਂਸਿਲ ਸਕਰਟ ਪਹਿਨੀ ਹੋਈ ਹੈ

ਰਕੁਲਪ੍ਰੀਤ ਸਿੰਘ ਦੇ ਇਸ ਕਲੋਜ ਅਪ ਲੁਕ ਨੂੰ ਦੇਖਣ ਤੋਂ ਬਾਅਦ ਨਾ ਜਾਣੇ ਕਿੰਨੇ ਲੋਕਾਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾ ਦਿਤੀ

ਰਕੁਲ ਪ੍ਰੀਤ ਸਿੰਘ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਰਹਿੰਦੀ ਹੈ।ਐਕਟਰਸ ਦੇ ਇਸ ਲੁਕ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਂਨਜ਼ ਦੇ ਦਿਲ ਦੀਆਂ ਧੜਕਣਾਂ ਵਧਾਉਣਾ ਲਾਜ਼ਮੀ ਹੈ

ਬਾਲੀਵੁਡ ਦੀ ਇਸ ਐਕਟਰਸ ਨੇ ਫੰਕੀ ਬਨ ਹੇਅਰਸਟਾਈਲ, ਹੈਵੀ ਮੇਕਅਪ ਤੇ ਖੂਬਸੂਰਤ ਪੇਂਡੇਟ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਕੈਮਰੇ ਦੇ ਸਾਹਮਣੇ ਰਕੁਲ ਨੇ ਇਕ ਤੋਂ ਵੱਧ ਇਕ ਕਿਲਰ ਪੋਜ਼ ਦਿਤੇ ਹਨ

ਇਸ ਬੋਲਡ ਫੋਟੋਸ਼ੂਟ ਦੇ ਦੌਰਾਨ ਐਕਟਰਸ ਨੇ ਕਾਂਫੀਡੈਂਸ ਫਲਾਂਟ ਕਰਨ 'ਚ ਕੋਈ ਕਮੀ ਨਹੀਂ ਛੱਡੀ ਹੈ।

ਰਕੁਲ ਪ੍ਰੀਤ ਸਿੰਘ ਲੋਕਾਂ ਨੂੰ ਆਪਣੇ ਫੈਸ਼ਨ ਸੈਂਸ ਨਾਲ ਇੰਪ੍ਰੈਸ ਕਰ ਦਿੰਦੀ ਹੈ।ਐਕਟਰਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 23 ਮਿਲੀਅਨ ਲੋਕ ਫਾਲੋ ਕਰਦੇ ਹਨ

ਇਸ ਤੋਂ ਪਹਿਲਾਂ ਵੀ ਰੁਕੁਲ ਪ੍ਰੀਤ ਸਿੰਘ ਨੇ ਨਾ ਸਿਰਫ ਸੋਸ਼ਲ਼ ਮੀਡੀਆ ਦਾ ਪਾਰਾ ਵਧਾਇਆ ਹੈ ਸਗੋਂ ਕਈ ਵਾਰ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾਈਆਂ