ਐਕਟਰ ਰਾਮ ਚਰਨ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਗਜਰੀ ਲਾਈਫ 'ਚ ਵੀ ਕਾਫੀ ਐਕਟਿਵ ਹਨ।

ਉਨ੍ਹਾਂ ਦੀ ਫਿਲਮ RRR ਨੇ ਇਸ ਸਾਲ ਕਈ ਰਿਕਾਰਡ ਤੋੜੇ।

ਇਸਦੇ ਨਾਲ ਹੀ ਇਸ ਫਿਲਮ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

ਦੱਸ ਦਇਏ ਕਿ ਰਾਮ ਚਰਨ ਕੋਲ ਵੀ ਲਗਜਰੀ ਕਾਰਾਂ ਦਾ ਇੱਕ ਕੋਲੈਕਸਨ ਹੈ।

ਉਸ ਕੋਲ ਪਹਿਲੇ ਨੰਬਰ 'ਤੇ Mercedes Maybach GLS 600 ਹੈ, ਇਸ ਦੀ ਕੀਮਤ 4 ਕਰੋੜ ਰੁਪਏ ਹੈ।

ਇਹ ਕਾਰ ਉਸਦੀਆਂ ਲਗਜਰੀ ਕਾਰਾਂ ਵਿੱਚੋ ਇੱਕ ਹੈ।

ਉਸ ਕੋਲ Rolls-Royce Phantom ਵੀ ਹੈ, ਜਿਸ ਦੀ ਕੀਮਤ 3.34 ਕਕਰੋੜ ਰੁਪਏ ਹੈ।

ਐਕਟਰ ਰਾਮ ਚਰਨ ਕੋਲ Aston Martin V8 Vantage ਕਾਰ ਵੀ ਹੈ, ਇਸ ਕਾਰ ਦੀ ਕੀਮਤ 2-3 ਕਰੋੜ ਰੁਪਏ ਤੱਕ ਹੈ।

ਰਾਮ ਚਰਨ ਕੋਲ ਇੱਕ ਹੋਰ ਲਗਜਰੀ ਕਾਰ Range Rover ਵੀ ਹੈ, ਇਸਦੀ ਕੀਮਤ ਲਗਪਗ 3.5 ਕਰੋੜ ਰੁਪਏ ਹੈ।

ਸਾਊਥ ਐਕਟਰ ਕੋਲ Ferrari Portofino ਵੀ ਹੈ, ਇਸ ਕਾਰ ਦੀ ਕੀਮਤ 4.02 ਕਰੋੜ ਰੁਪਏ ਹੈ।