Harley Davidson ਤੇ ਇੱਕ porsche 911 Carrera S ਤੋਂ ਇਲਾਵਾ ਰਾਮ ਕਪੂਰ ਨੇ ਸ਼ਾਨਦਾਰ ਨਵੀਂ ਫੇਰਾਰੀ ਖਰੀਦੀ ਹੈ।

ਰਾਮ ਕਪੂਰ ਵਲੋਂ ਖਰੀਦੀ ਇਸ ਲਗਜ਼ਰੀ ਦੀ ਕੀਮਤ 3.5 ਕਰੋੜ ਰੁਪਏ ਹੈ।

ਰਾਮ ਕਪੂਰ ਦੁਆਰਾ ਖਰੀਦੀ ਗਈ ਨਵੀਂ ਲਾਲ ਰੰਗ ਦੀ ਫੇਰਾਰੀ ਕਾਰ ਦਿਖਾਈ ਦੇ ਰਹੀ ਹੈ।

ਪੋਸਟ ਦੇ ਮੁਤਾਬਕ, ਰਾਮ ਕਪੂਰ ਨੇ ਫਰਾਰੀ ਦੇ ਤਿੰਨ ਟਾਪ ਮਾਡਲਾਂ ਵਿੱਚੋਂ ਫਰਾਰੀ ਪੋਰਟੋਫਿਨੋ ਨੂੰ ਖਰੀਦਿਆ ਹੈ।

ਇਸ 4 ਸੀਟਰ ਫਰਾਰੀ ਕਾਰ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ।

ਫੇਰਾਰੀ ਕਾਰ ਦੀ ਕੀਮਤ 3.50 ਕਰੋੜ ਰੁਪਏ ਤੋਂ 7.50 ਕਰੋੜ ਰੁਪਏ ਤੱਕ ਹੈ।

ਜਾਣਕਾਰੀ ਮੁਤਾਬਕ ਰਾਮ ਕਪੂਰ ਦੀ ਪੋਰਟੋਫਿਨੋ ਕਾਰ ਦੀ ਕੀਮਤ 3.50 ਕਰੋੜ ਰੁਪਏ ਹੈ।

ਇਸ ਦੀ ਟਾਪ ਸਪੀਡ ਲਗਭਗ 320 ਕਿਲੋਮੀਟਰ ਪ੍ਰਤੀ ਘੰਟਾ ਹੈ।

ਰਾਮ ਕਪੂਰ "ਘਰ ਏਕ ਮੰਦਰ", "ਕਸਮ ਸੇ", ਅਤੇ "ਬੜੇ ਅੱਛੇ ਲਗਤੇ ਹੈਂ" ਵਿੱਚ ਆਪਣੇ ਰੋਲ ਕਰਕੇ ਜਾਣੇ ਜਾਂਦੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ, ਰਾਮ ਹੁਣ ਵਿਦਿਆ ਬਾਲਨ ਨਾਲ "ਨੀਅਤ" ਵਿੱਚ ਨਜ਼ਰ ਆਉਣਗੇ।