ਲੱਖਾਂ ਦੇ ਕੱਪੜਿਆਂ 'ਚ ਰਣਵੀਰ ਚਾਰਮਿੰਗ ਪਰਸੈਨਲਿਟੀ ਦੇ ਲਈ ਫੇਮਸ ਰਣਵੀਰ ਸਿੰਘ ਦਾ ਸਟਾਇਲ ਕਿੰਨਾ ਲਾਜਵਾਬ ਹੈ, ਇਹ ਕਿਸੇ ਤੋਂ ਛੁਪਿਆ ਨਹੀਂ
ਐਕਟਰ ਕਿਤੇ ਵੀ ਜਾਵੇ ਆਪਣੀ ਹਾਈ ਐਨਰਜ਼ੀ ਦੀ ਛਾਪ ਛੱਡ ਜਾਂਦੇ ਹਨ, ਉਨ੍ਹਾਂ ਦੇ ਫੈਸ਼ਨ ਦੀ ਚਰਚਾ ਹਰ ਪਾਸੇ ਹੁੰਦੀ ਹੈ
ਹਾਲ ਹੀ 'ਚ ਐਕਟਰ ਐਨਬੀਏ ਇੰਡੀਆ ਦੇ ਇਵੈਂਟ 'ਚ ਅਜਿਹਾ ਗੇਟਅਪ ਲਈ ਸ਼ਾਮਿਲ ਹੋਏਮ ਜਿਸਦੀ ਕੀਮਤ ਕਾਉਂਟ ਕੀਤੀ ਜਾਵੇ ਤਾਂ ਲੱਖਾਂ ਤੋਂ ਪਾਰ ਹੋ ਜਾਵੇਗੀ
ਰਣਵੀਰ ਨੇ ਇਵੈਂਟ ਦੇ ਲਈ ਫੰਕੀ ਵਿੰਟਰ ਵੇਅਰ ਨੂੰ ਚੁਣਿਆ ਐਕਟਰ ਨੇ ਬਲੂ ਟੈਕਨੀਕਲ ਵੇਸਟ ਲੋਅਰ ਪਹਿਨੀ ਸੀ, ਜਿਸਦੇ ਨਾਲ ਪਫਰ ਪਿੰਕ ਕੋਟ ਤੇ ਹੈਟ ਟੀਮਅਪ ਕੀਤਾ ਸੀ
ਐਕਟਰ ਦਾ ਪੂਰਾ ਲੁੱਕ ਬੇਹਦ ਕੂਲ ਤੇ ਕਲਰਫੁਲ ਸੀ।ਯੂਜ਼ਰਸ ਨੇ ਰਣਵੀਰ ਨੂੰ ਬਬਲਗਮ ਤੱਕ ਕਹਿ ਦਿੱਤਾ
ਪਰ ਕੀ ਤੁਹਾਨੂੰ ਪਤਾ ਹੈ ਕਿ ਐਕਟਰ ਇਸ ਫੰਕੀ ਦਿਸਣ ਵਾਲੇ ਪੂਰੇ ਲੁੱਕ ਦੀ ਕੀਮਤ ਕਰੀਬ 4 ਲੱਖ ਸੀ
ਰਣਵੀਰ ਨੇ ਜੋ ਬਲੂ ਲੋਅਰ ਪਹਿਨੀ ਸੀ ਉਸਦਾ ਪ੍ਰਾਈਸ 16000 ਰੁਪਏ ਹੈ, ਪਿੰਕ ਕੋਟ ਦੀ ਕੀਮਤ ਕਰੀਬ 1982ਡਾਲਰ ਭਾਵ 1,64,209,69 ਰੁਪਏ ਹੈ
ਇਸ ਲੁੱਕ ਦੇ ਨਾਲ ਰਣਵੀਰ ਨੇ ਬਲੂ ਹੈਟ ਮੈਚ ਕੀਤੀ ਸੀ, ਜੋ ਪ੍ਰਾਡਾ ਬ੍ਰਾਂਡ ਦੀ ਸੀ, ਇਸਦੀ ਕਾਸਟ 57,754,99 ਰੁਪਏ ਹੈ
ਇਸਦੇ ਨਾਲ ਰਣਵੀਰ ਨੇ ਗ੍ਰੀਨ ਨਿਯੋਨ ਸਨੀਕਰਸ ਪਹਿਨੇ ਸਨ, ਜਿਸਦੀ ਕੀਮਤ 93,300 ਹੈ।ਹੋ ਗਏ ਨਾ ਹੈਰਾਨ!