ਰਸ਼ਮੀ ਦੇਸਾਈ ਰਿਆਲਿਟੀ ਸ਼ੋਅ 'ਬਿਗ ਬਾਸ' 'ਚ ਵੀ ਚਲਾ ਚੁਕੀ ਹੈ ਆਪਣੀ ਜਾਦੂ, ਆਪਣੇ ਹਰ ਅੰਦਾਜ਼ ਨਾਲ ਫੈਨਜ਼ ਨੂੰ ਕਰ ਦਿੰਦੀ ਹੈ ਚਿਤ
ਰਸ਼ਮੀ ਦੀਆਂ ਅਦਾਵਾਂ ਫੈਨਜ਼ ਦੇ ਦਿਲਾਂ 'ਤੇ ਛੁਰੀਆਂ ਚਲਾ ਦਿੰਦੀਆਂ ਹਨ।ਫੈਨਜ਼ ਰਸ਼ਮੀ ਦੀ ਖੂਬਸੂਰਤੀ ਦੇਖ ਹੋ ਜਾਂਦੇ ਹਨ ਦੀਵਾਨੇ
ਲੇਟੇਸਟ ਤਸਵੀਰਾਂ 'ਚ ਰਸ਼ਮੀ ਦੇਸੀ ਲੁਕ 'ਚ ਸਟਨਿੰਗ ਲੱਗ ਰਹੀ ਹੈ।ਪਿੰਕ ਕਲਰ ਦੇ ਸੂਟ 'ਚ ਬੇਹਦ ਖੂਬਸੂਰਤ ਨਜ਼ਰ ਆ ਰਹੀ ਹੇ
ਵਾਲਾਂ ਦੀ ਲੰਬੀ ਚੋਟੀ ਬਣਾਈ ਹੋਈ ਹੈ।ਬੇਹਦ ਖੂਬਸੂਰਤ ਅੰਦਾਜ਼ 'ਚ ਇਕ ਤੋਂ ਵਧ ਕੇ ਇਕ ਸਾਈਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਲੰਬੀ ਚੋਟੀ 'ਚ ਬੈਕਪੋਜ਼ ਦਿੰਦੀ ਦੇਸੀ ਲੁਕ 'ਚ ਫੈਨਜ਼ ਨੂੰ ਮਦਹੋਸ਼ ਕਰ ਰਹੀ ਹੈ
ਰਸ਼ਮੀ ਨੇ ਟ੍ਰੈਡੀਸ਼ਨਲ ਲੁਕ 'ਚ ਲਗਾਇਆ ਗਲੈਮਰ ਦਾ ਤੜਕਾ, ਝੁਕੀਆਂ ਨਜ਼ਰਾਂ ਨਾਲ ਦਿਤੇ ਇਕ ਤੋਂ ਵਧ ਕੇ ਇਕ ਪੋਜ਼
ਗਲੋਇੰਗ ਮੇਕਅਪ ਤੇ ਲਾਈਟ ਲਿਪ ਸ਼ੇਡ 'ਚ ਰਸ਼ਮੀ ਪਿਆਰੀ ਲਗ ਰਹੀ ਹੈ ਮੱਥੇ 'ਤੇ ਰੈਡ ਕਲਰ ਦੀ ਬਿੰਦੀ ਵੀ ਲਗਾਈ ਹੋਈ ਹੈ
ਕੰਨਾਂ 'ਚ ਈਅਰਰਿੰਗ, ਹੱਥਾਂ 'ਚ ਚੂੜੀਆਂ ਵੀ ਪਹਿਨੀਆਂ ਹੋਈਆਂ ਹਨ।ਰਸ਼ਮੀ ਦਾ ਪੋਜ਼ ਦੇਖ ਚਿਤ ਹੋਏ ਫੈਨਜ਼
ਰਸ਼ਮੀ ਇਸ ਲੁਕ 'ਚ ਕਮਾਲ ਲਗ ਰਹੀ ਹੈ।ਆਪਣੀਆਂ ਅਦਾਵਾਂ ਨਾਲ ਫੈਨਜ਼ ਨੂੰ ਬਣਾਇਆ ਦੀਵਾਨਾ