ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

ਇਸ 'ਚ ਉਸ ਦਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਲਿਖਿਆ, 'ਸਟਾਇਲ 'ਚ 2023 ਦਾ ਸੁਆਗਤ ਹੈ।'

ਇਸ 'ਤੇ ਲੋਕਾਂ ਨੇ ਕਈ ਕਾਮੈਂਟ ਵੀ ਕੀਤੇ। ਭੋਜਪੁਰੀ ਐਕਟਰਸ ਮਧੂ ਸ਼ਰਮਾ ਨੇ ਲਿਖਿਆ, 'ਹੈਪੀ ਨਿਊ ਈਅਰ'।

ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨਾਲ ਫਿਲਮ 'ਕੋਇਲਾ' 'ਚ ਕੰਮ ਕਰ ਚੁੱਕੀ ਐਕਟਰਸ ਦੀਪਸ਼ਿਖਾ ਨਾਗਪਾਲ ਨੇ ਇਕ ਸਮਾਈਲੀ ਸ਼ੇਅਰ ਕੀਤੀ।

ਫ਼ੈਨਜ ਦੇ ਨਾਲ-ਨਾਲ ਸਿਤਾਰੇ ਵੀ ਉਸ ਦੀ ਲੁੱਕ ਨੂੰ ਪਸੰਦ ਕਰ ਰਹੇ ਹਨ।

ਰਸ਼ਮੀ ਦੇਸਾਈ ਦੇ ਨਵੇਂ ਲੁੱਕ ਦੀ ਗੱਲ ਕਰੀਏ ਤਾਂ ਉਹ ਸਫੇਦ ਰੰਗ ਦੀ ਪੈਂਟ ਤੇ ਬਰੇਲੇਟ ਟਾਪ 'ਚ ਨਜ਼ਰ ਆਈ।

ਉਸ ਨੇ ਨਿਊਡ ਮੇਕਅੱਪ ਤੇ ਖੁੱਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

ਇਸ ਦੇ ਨਾਲ ਹੀ ਫੋਟੋਆਂ 'ਚ ਰਸ਼ਮੀ ਦੇਸਾਈ ਦਾ ਪੋਜ਼ ਦੇਣ ਦਾ ਅੰਦਾਜ਼ ਫ਼ੈਨਜ ਨੂੰ ਕਾਫੀ ਵਧੀਆ ਲੱਗਾ।

ਰਸ਼ਮੀ ਦੇਸਾਈ ਦੀਆਂ ਫੋਟੋਆਂ ਨੂੰ ਕਰੀਬ ਡੇਢ ਲੱਖ ਲਾਈਕਸ ਮਿਲ ਚੁੱਕੇ ਹਨ।