ਭੋਜਪੁਰੀ ਤੋਂ ਲੈ ਕੇ ਟੀਵੀ ਤੱਕ ਐਕਟਰਸ ਰਸ਼ਮੀ ਦੇਸਾਈ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਇੰਸਟਾਗ੍ਰਾਮ ‘ਤੇ ਆਪਣੀਆਂ ਨਵੀਆਂ ਤਸਵੀਰਾਂ ‘ਚ ਰਸ਼ਮੀ ਦੇਸਾਈ ਇਸ ਵਾਰ ਕਾਫੀ ਵੱਖਰੀ ਨਜ਼ਰ ਆ ਰਹੀ ਹੈ।

ਉਹ ਇਨ੍ਹਾਂ ਤਸਵੀਰਾਂ ‘ਚ ਹੌਟ ਸਮੋਕਿੰਗ ਕਰਦੀ ਨਜ਼ਰ ਆ ਰਹੀ ਹੈ।

ਇਸ ਫੋਟੋਸ਼ੂਟ ‘ਚ ਰਸ਼ਮੀ ਦੇਸਾਈ ਬੇਹੱਦ ਹੌਟ ਤੇ ਸੈਕਸੀ ਲੱਗ ਰਹੀ ਹੈ।

ਕੈਪਸ਼ਨ ‘ਚ, ਉਸਨੇ ਰੈਡ ਹਾਰਟ ਦਾ ਐਮੋਜੀ ਬਣਾ ਕਿ ”In Love” ਲਿਖਿਆ।

ਤਸਵੀਰਾਂ ‘ਚ ਰਸ਼ਮੀ ਦੇਸਾਈ ਇਕ ਬ੍ਰੇਲੈੱਸ ਡ੍ਰੇਸ ‘ਚ ਨਜ਼ਰ ਆ ਰਹੀ ਹੈ।

ਐਕਟਰਸ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੇ ਕੋਲ ਇੱਕ ਫਾਈਵ ਸਟਾਰ ਹੋਟਲ ‘ਚ ਸ਼ੂਟ ਕੀਤੀਆਂ ਗਈਆਂ।

ਉਸ ਨੇ ਖੁਦ ਇਹ ਲੋਕੇਸ਼ਨ ਆਪਣੇ ਫੈਨਸ ਨਾਲ ਸ਼ੇਅਰ ਕੀਤੀ।

ਰਸ਼ਮੀ ਦੇਸਾਈ ਨੇ ਭੋਜਪੁਰੀ ਦੀਆਂ ਕਈ ਮਸ਼ਹੂਰ ਫਿਲਮਾਂ ‘ਚ ਕੰਮ ਕੀਤਾ।

ਦੱਸ ਦੇਈਏ ਕਿ ਐਕਟਰਸ ਰਸ਼ਮੀ ਦੇਸਾਈ ਬਿਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ।