ਟੀਵੀ ਐਕਟ੍ਰੈੱਸ ਰਸ਼ਮੀ ਦੇਸਾਈ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਉੱਚਾ ਰੱਖਦੀ ਹੈ

 ਹਾਲ ਹੀ 'ਚ ਰਸ਼ਮੀ ਦੀਆਂ ਕੁਝ ਸੁਪਰਹਾਟ ਤਸਵੀਰਾਂ ਸਾਹਮਣੇ ਆਈਆਂ

ਰਸ਼ਮੀ ਦੇਸਾਈ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ

 ਜਿਸ 'ਚ ਰਸ਼ਮੀ ਦੇਸਾਈ ਕਾਫੀ ਬੋਲਡ ਡਰੈੱਸ 'ਚ ਨਜ਼ਰ ਆ ਰਹੀ ਹੈ

ਰਸ਼ਮੀ ਬਲੈਕ ਰਿਵੀਲਿੰਗ ਨੇਕਲਾਈਨ ਜੰਪਸੂਟ ਪਹਿਨੀ ਨਜ਼ਰ ਆ ਰਹੀ ਹੈ

ਲੁੱਕ ਦੀ ਗੱਲ ਕਰੀਏ ਤਾਂ ਰਸ਼ਮੀ ਇਸ ਵਾਰ ਬਿਲਕੁਲ ਨਵੇਂ ਲੁੱਕ 'ਚ ਨਜ਼ਰ ਆਈ

ਉਸ ਨੇ ਇਹ ਲੁੱਕ ਇੱਕ ਹੱਥ ਵਿੱਚ ਸੁਨਹਿਰੀ ਚੂੜੀਆਂ ਅਤੇ ਟਾਈਟ ਬਰੇਡ ਨਾਲ ਕੀਤਾ ਹੈ

ਤਸਵੀਰਾਂ 'ਚ ਕੁਝ ਲੋਕ ਰਸ਼ਮੀ ਨੂੰ ਹੌਟ ਕਹਿ ਰਹੇ ਹਨ ਤਾਂ ਕੁਝ ਉਸ ਨੂੰ ਬਿਊਟੀ ਕੁਈਨ ਕਹਿ ਰਹੇ ਹਨ

ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਲੱਖਾਂ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।