ਐਕਟਰਸ ਰਵੀਨਾ ਟੰਡਨ ਦਾ ਲੁਕ ਦੇਖ ਕੇ ਸਾਹ ਥਮ ਜਾਂਦੀ ਹੈ

ਆਪਣੀ ਹਾਟਨੈਸ ਨਾਲ ਸੋਸ਼ਲ ਮੀਡੀਆ 'ਤੇ ਆਪਣਾ ਜਾਦੂ ਬਿਖੇਰ ਚੁੱਕੀ ਹੈ

ਡੀਪ ਨੈੱਕ ਸ਼ਿਮਰੀ ਕਲਰ ਦੇ ਗਾਊਨ 'ਚ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ ਹੈ

ਕੰਨਾਂ 'ਚ ਹੈਵੀ ਝੁਮਕੇ ਵੀ ਕੈਰੀ ਕੀਤੇ ਹੋਏ

ਰੈੱਡ ਲਿਪ ਸ਼ੇਡ 'ਚ ਉਹ ਖੂਬਸੂਰਤ ਲੱਗ ਰਹੀ ਹੈ

ਐਕਟਰਸ ਨੇ ਵੱਖ ਵੱਖ ਪੋਜ਼ ਦਿੱਤੇ

ਐਕਟਰਸ ਦਾ ਫਿਗਰ ਫੈਨਜ਼ ਨੂੰ ਪਾਗਲ ਕਰ ਦਿੰਦਾ ਹੈ

ਬਲ਼ੈਕ ਸ਼ਾਰਟ ਡੈ੍ਰੱਸ 'ਚ ਐਕਟਰਸ ਸਟਾਇਲਿਸ਼ ਲੱਗ ਰਹੀ ਹੈ

ਰਵੀਨਾ ਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ