ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ

ਉਹ ਪਹਿਲੇ ਭਾਰਤੀ ਹਨ ਜੋ ਬਰਤਾਨੀਆ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।

ਸਿਆਸਤ ਤੋਂ ਇਲਾਵਾ ਸੁਨਕ ਆਪਣੀ ਦੌਲਤ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੇ ਹਨ

ਸੁਨਕ ਦਾ ਵਿਆਹ ਇੰਫੋਸਿਸ ਦੇ ਸਹਿ-ਸੰਸਥਾਪਕ ਐਨਆਰ ਨਰਾਇਣਨ ਮੂਰਤੀ ਦੀ ਧੀ ਅਕਸ਼ਾ ਮੂਰਤੀ ਨਾਲ ਹੋਇਆ ਹੈ

ਸੰਡੇ ਟਾਈਮਜ਼ ਦੀ ਇਸ ਸਾਲ ਅਮੀਰਾਂ ਦੀ ਸੂਚੀ ਵਿੱਚ, ਸੁਨਕ ਨੂੰ ਯੂਕੇ ਦੇ 250 ਸਭ ਤੋਂ ਅਮੀਰ ਲੋਕਾਂ ਵਿੱਚ 222ਵਾਂ ਸਥਾਨ ਮਿਲਿਆ ਹੈ

ਰਿਪੋਰਟ ਵਿੱਚ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਦੀ ਕੁੱਲ ਜਾਇਦਾਦ 730 ਮਿਲੀਅਨ ਪੌਂਡ ਦੱਸੀ ਗਈ ਹੈ।

ਸੁਨਕ ਨੂੰ ਹਾਊਸ ਆਫ ਕਾਮਨਜ਼ ਦਾ ਸਭ ਤੋਂ ਅਮੀਰ ਵਿਅਕਤੀ ਕਿਹਾ ਜਾਂਦਾ ਹੈ

ਸੁਨਕ ਅਤੇ ਅਕਸ਼ਤਾ ਮੂਰਤੀ ਕੋਲ 15 ਮਿਲੀਅਨ ਪੌਂਡ ਦੀ ਅਚੱਲ ਜਾਇਦਾਦ ਹੈ।