Robin Uthappa
Love Story
ਕਾਲਜ ਪੜ੍ਹਦਿਆਂ
ਆਪਣੀ ਸੀਨੀਅਰ ਨਾਲ
ਹੋ ਗਿਆ ਸੀ ਪਿਆਰ
ਜਾਣੋਂ ਕਿਵੇਂ ਸਿਰੇ ਚੜ੍ਹੀ
ਪ੍ਰੇਮ ਕਹਾਣੀ
ਰੌਬਿਨ ਉਥੱਪਾ ਦੇ ਬੱਲੇ ਨੇ
ਆਈ.ਪੀ.ਐੱਲ. 2022
'ਚ
ਬਹੁਤ ਜ਼ਿਆਦਾ ਦੌੜਾਂ
ਬਣਾਈਆਂ ਹਨ
ਉਹ ਇਸ ਸੀਜ਼ਨ ਦੇ ਸਭ ਤੋਂ
ਵੱਧ ਸਕੋਰਰ ਵੀ ਰਹੇ
ਉਨ੍ਹਾਂ ਨੇ 2 ਮੈਚਾਂ 'ਚ
162.50 ਦੀ ਸਟ੍ਰਾਈਕ ਰੇਟ
ਨਾਲ 78 ਦੌੜਾਂ ਬਣਾਈਆਂ
See more