ਫਿਲਮ RRR ਅਗਲੇ ਮਹੀਨੇ ਗੋਲਡਨ ਗਲੋਬਸ 'ਚ ਦੋ ਪੁਰਸਕਾਰਾਂ ਲਈ ਮੁਕਾਬਲਾ ਕਰ ਰਹੀ ਹੈ।
RRR ਮੂਵੀ ਅਕਾਊਂਟ ਤੋਂ ਟਵੀਟ ਕਰਕੇ ਲਿਖਿਆ ਗਿਆ, 'ਨਟੂ ਨਾਟੂ ਅਕੈਡਮੀ ਐਵਾਰਡਜ਼ ਲਈ ਸ਼ਾਰਟਲਿਸਟ ਕੀਤਾ ਗਿਆ ਪਹਿਲਾ ਭਾਰਤੀ ਗੀਤ ਬਣ ਗਿਆ ਹੈ।