ਟੀਵੀ ਦੀ 'ਛੋਟੀ ਬਹੂ' ਰੁਬੀਨਾ ਦਿਲੈਕ ਆਪਣੀਆਂ ਖੂਬਸੂਰਤ ਅਦਾਵਾਂ ਦੇ ਲਈ ਕਾਪੀ ਪਾਪੂਲਰ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਫੈਨਜ਼ ਨਾਲ ਬਣੀ ਰਹਿੰਦੀ ਹੈ text
ਰੂਬੀਨਾ ਦੀ ਲੇਟੇਸਟ ਤਸਵੀਰਾਂ ਨੇ ਸੋਸ਼ਲ਼ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।ਰੂਬੀਨਾ ਦੇ ਪੋਜ਼ ਦੇਖ ਕੇ ਫੈਨਜ਼ ਹੈਰਾਨ ਰਹਿ ਗਏ ਤੇ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ text
ਪਿੰਕ ਕਲਰ ਦਾ ਟ੍ਰਾਊਜ਼ਰ ਤੇ ਮਲਟੀ ਕਲਰ ਦੇ ਟਾਪ ਪਹਿਨੇ ਰੂਬੀਨਾ ਬਾਰਬੀ ਲੁਕ 'ਚ ਨਜ਼ਰ ਆ ਰਹੀ ਹੈ ਤੇ ਬੇਹਦ ਖੂਬਸੂਰਤ ਲੱਗ ਰਹੀ ਹੈ text
ਰੂਬੀਨਾ ਦਿਲੈਕ ਦਾ ਇਹ ਅੰਦਾਜ਼ ਦੇਖ ਕੇ ਹਰ ਕੋਈ ਉਨਾਂ੍ਹ ਦਾ ਦੀਵਾਨਾ ਹੁੰਦਾ ਜਾ ਰਿਹਾ ਹੈ ਫੈਨਜ਼ ਉਨ੍ਹਾਂ ਦੇ ਦਿਤੇ ਗਏ ਪੋਜ਼ ਨੂੰ ਕਾਫੀ ਪਸੰਦ ਕਰ ਰਹੇ ਹਨ text
ਵਾਲਾਂ ਨੂੰ ਖੁੱਲ੍ਹਾਂ ਰੱਖਿਆ ਹੈ ਤੇ ਗਲੋਸੀ ਮੇਕਅਪ, ਪਿੰਕ ਲਿਪ ਸ਼ੇਡ ਦੇ ਨਾਲ ਇਸ ਲੁਕ ਨੂੰ ਕੰਪਲੀਟ ਕਰ ਦਿਤਾ ਹੈ ਗਲੇ 'ਚ ਨੈਕਲੈਸ ਵੀ ਪਹਿਨਿਆ ਹੋਇਆ ਹੈ text
ਵੱਖੋ ਵੱਖਰੇ ਪੋਜ਼ ਫੈਨਜ਼ ਨੂੰ ਪਸੰਦ ਆ ਰਹੇ ਹਨ।ਐਕਟਰਸ ਆਪਣੇ ਅੰਦਾਜ਼ 'ਚ ਸਾਰਿਆਂ ਦੇ ਹੋਸ਼ ਉਡਾ ਦਿੰਦੀ ਹੈ text
ਰੂਬੀਨਾ ਨੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।ਐਕਟਰਸ ਦੀ ਹਰ ਫੋਟੋ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ text