ਟੀਵੀ ਐਕਟਰਸ ਰੂਬੀਨਾ ਦਿਲੈਕ ਆਪਣੀ ਖੂਬਸੂਰਤ ਅਦਾਵਾਂ ਦੇ ਲਈ ਕਾਫੀ ਮਸ਼ਹੂਰ ਹੈ
ਉਨ੍ਹਾਂ ਦੀਆਂ ਲੇਟੇਸਟ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।ਰੂਬੀਨਾ ਦੇ ਪੋਜ਼ ਦੇ ਕੇ ਫੈਨਜ਼ ਰਹਿ ਗਏ ਹੈਰਾਨ
ਪਿੰਕ ਲਿਪਸਟਿਕ ਤੇ ਲਾਈਟ ਮੇਕਅਪ ਨੇ ਲੁੱਕ ਨੂੰ ਪੂਰਾ ਕੀਤਾ ਹੈ ਰੂਬੀਨਾ ਦੀ ਸਾਦਗੀ ਨੇ ਫੈਨਜ਼ ਦੀ ਨੀਂਦ ਉਡਾ ਦਿੱਤੀ
ਕੰਨਾਂ 'ਚ ਈਅਰਰਿੰਗਸ ਪਹਿਨੇ ਹੋਏ ਹਨ ਤੇ ਅੱਖਾਂ ਹੇਠਾਂ ਕਰਕੇ ਕਾਤਿਲਾਨਾ ਪੋਜ਼ ਦੇ ਰਹੀ ਹੈ ਰੂਬੀਨਾ
ਬਲੂ ਕਲਰ ਦੇ ਲਹਿੰਗੇ 'ਚ ਰੂਬੀਨਾ ਕਹਿਰ ਢਾਹ ਰਹੀ ਹੈ
ਵਾਲਾਂ ਦਾ ਜੂੜਾ ਬਣਿਆ ਹੋਇਆ ਹੈ ਸਿਰ 'ਤੇ ਦੁਪੱਟਾ ਲੁੱਕ 'ਤੇ ਕਾਫੀ ਜਚ ਰਹੇ ਹਨ
ਐਕਟਰਸ ਆਪਣੇ ਅੰਦਾਜ਼ ਨਾਲ ਸਭ ਦੇ ਹੋਸ਼ ਉਡਾ ਦਿੰਦੀ ਹੈ
ਰੂਬੀਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ
ਰੂਬੀਨਾ ਦੀ ਫੈਨ ਫਾਲੋਇੰਗ ਵੀ ਕਾਫੀ ਚੰਗੀ ਹੈ ਐਕਟਰਸ ਨੂੰ ਇੰਸਟਾਗ੍ਰਾਮ 'ਤੇ 8.9 ਮਿਲੀਅਨ ਲੋਕ ਫਾਲੋ ਕਰਦੇ ਹਨ