ਰੂਬੀਨਾ ਦਿਲੈਕ ਆਪਣੇ ਲੇਟੇਸਟ ਫੋਟੋਸ਼ੂਟ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ
ਟੀਵੀ ਦੀ ਇਸ ਐਕਟਰਸ ਨੇ ਲੈਵੇਂਡਰ ਕਲਰ ਦੀ ਖੂਬਸੂਰਤ ਸੀਆਫ ਸ਼ੋਲਡਰ ਡੈ੍ਰੱਸ ਪਹਿਨੀ ਹੋਈ ਹੈ
ਰੂਬੀਨਾ ਦੀ ਡਾਰਕ ਕਲਰ ਦੀ ਲਿਪਸਟਿਕ ਨੇ ਉਨ੍ਹਾਂ ਦੇ ਪੂਰੇ ਲੁਕ 'ਚ ਚਾਰ ਚੰਨ ਲਗਾ ਦਿਤੇ
ਟੀਵੀ ਦੀ ਇਹ ਹਸੀਨਾ ਨਜ਼ਰਾਂ ਝੁਕਾਈ ਮਾਸੂਸ ਪੋਜ਼ ਦਿੰਦੀ ਹੋਈ ਬਲਾ ਦੀ ਖੂਬਸੂਰਤ ਲੱਗ ਰਹੀ ਹੈ
ਐਕਟਰਸ ਦਾ ਕਲੋਜ ਅਪ ਲੁਕ ਦੇਖ ਉਸਦੇ ਕਈ ਫੈਨਜ਼ ਦੀਆਂ ਧੜਕਣਾਂ ਵਧਣ ਲਗੀਆਂ
ਰੂਬੀਨਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡਨੈਸ ਦਾ ਤੜਕਾ ਲਗਾਉਂਦੀ ਹੈ
ਐਕਟਰਸ ਨੂੰ ਸ਼ੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਣਾ ਚੰਗੀ ਤਰ੍ਹਾਂ ਆਉਂਦਾ ਹੈ
ਰੂਬੀਨਾ ਦੇ ਫੈਨਜ਼ ਦੇ ਲਈ ਉਨ੍ਹਾਂ ਦੇ ਇਸ ਲੁਕ ਨਾਲ ਨਜ਼ਰਾਂ ਹਟਾ ਸਕਣਾ ਮੁਸ਼ਕਿਲ ਹੈ
ਐਕਟਰਸ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ 8.9 ਮਿਲੀਅਨ ਲੋਕ ਫਾਲੋ ਕਰਦੇ ਹਨ