ਰਕੁਲਪ੍ਰੀਤ ਸਿੰਘ ਆਪਣੇ ਬਿਊਟੀਫੁਲ ਅੰਦਾਜ਼ ਨਾਲ ਦਰਸ਼ਕਾਂ ਨੂੰ ਜਖਮੀ ਕਰ ਦਿੰਦੀ ਹੈ।ਫੈਨਜ਼ ਰਕੁਲ ਦੀ ਖੂਬਸੂਰਤੀ ਦੇ ਦੀਵਾਨੇ ਹੋ ਜਾਂਦੇ ਹਨ

ਹਾਲ ਹੀ 'ਚ ਰਕੁਲ ਨੇ ਸੋਸ਼ਲ਼ ਮੀਡੀਆ 'ਤੇ ਆਪਣੀ ਖੂਬਸੂਰਤ ਜਿਹੀ ਫੋਟੋ ਸ਼ੇਅਰ ਕੀਤੀ ਹੈ।

ਰਕੁਲ ਨੇ ਵਾਈਟ ਕੋਟ ਪਹਿਨਿਆ ਹੋਇਆ ਹੈ।ਕੰਨਾਂ 'ਚ ਈਅਰਰਿੰਗਸ ਵੀ ਪਹਿਨੇ ਹੋਏ ਹਨ।ਕੈਮਰੇ ਦੇ ਅੱਗੇ ਆਪਣਾ ਦਮਦਾਰ ਫੋਟੋਸ਼ੂਟ ਕਰਵਾ ਰਹੀ ਹੈ।

ਸਿੰਪਲ ਮੇਕਅਪ ਲਾਈਟ ਲਿਪ ਸ਼ੇਡ 'ਚ ਰਕੁਲ ਕਮਾਲ ਲਗ ਰਹੀ ਹੈ।ਬੇਹਦ ਹੀ ਖੂਬਸੂਰਤ ਤਰੀਕੇ ਨਾਲ ਕੈਮਰੇ ਦੇ ਅੱਗੇ ਪੋਜ਼ ਦੇ ਰਹੀ ਹੈ

ਰਕੁਲ ਨੇ ਬੇਹਦ ਖੂਬਸੂਰਤ ਤਰੀਕੇ ਨਾਲ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ

ਰਕੁਲ ਦੀ ਖੂਬਸੂਰਤੀ ਦੇਖ ਹੋ ਜਾਂਦੇ ਮੋਦਹਸ਼ ।ਫੈਨਜ਼ ਆਪਣੀ ਅਦਾਵਾਂ ਨਾਲ ਫੈਨਜ਼ ਨੂੰ ਜਖਮੀ ਕਰ ਦਿੰਦੀ ਹੈ

ਐਕਟਰਸ ਦੀ ਹਰ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੋ ਜਾਂਦੀ ਹੈ

ਰਕੁਲ ਬੇਹਦ ਮਾਡਰਨ ਤੇ ਬੋਲਡ ਐਕਟਰਸ ਹੈ ਜੋ ਆਪਣੇ ਫੈਨਜ਼ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ

ਆਪਣੀਆਂ ਫੋਟੋਆਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਗਰਮ ਕਰ ਦਿੰਦੀ ਹੈ।ਫੈਨਜ਼ ਐਕਟਰਸ ਦੀ ਫੋਟੋ ਦੀ ਤਾਰੀਫ ਕਰਦੇ ਨਹੀਂ ਥੱਕਦੇ।