ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਨਾਲ ਜਲਦੀ ਜੰਗ ਖ਼ਤਮ  ਕਰਨਾ ਚਾਹੁੰਤਾ ਹਨ

ਪੁਤਿਨ ਨੇ ਕਿਹਾ ਕਿ "ਸਾਡਾ ਟੀਚਾ ਇਸ ਜੰਗ ਨੂੰ ਖ਼ਤਮ ਕਰਨਾ ਹੈ

ਅਸ਼ੀ ਇਸ ਲਈ ਕੋਸ਼ਿਸ਼ ਕਰ ਰਹੇ ਹਾਂ  ਤੇ ਕਰ ਤੇ ਰਹਾਂਗੇ

ਅਸ਼ੀ ਇਸ ਲਈ ਕੋਸ਼ਿਸ਼ ਕਰ ਰਹੇ ਹਾਂ  ਤੇ ਕਰਤੇ ਰਹਾਂਗੇ

ਅਸੀਂ ਇਹ ਯਕੀਨ ਬਣਾਉਣ  ਦੀ ਕੋਸ਼ਿਸ  ਕਰਂਗੇ  ਕਿ ਇਹ ਸਬ  ਖਤਮ ਹੋ ਜਾਵੇ

ਅਜਿਹਾ ਜਿੰਨੀ ਜਲਦੀ ਹੋਵੇਗਾ  ਊਨਾ ਬਿਹਤਰ ਹੈ 

ਪੁਤਿਨ ਨੇ ਕਿਹਾ ਕਿ ਕੂਟਨੀਤਕ ਗੱਲ ਬਾਤ ਰਹੀ  ਯੂਕਰੇਨ ਨਾਲ ਜੰਗ ਖਤਮ ਹੋ ਸਕਦੀ  ਹੈ

ਰੂਸੀ  ਲਗਤਾਰ ਕਹਿ ਰਿਹਾ ਹੈ ਕਿ ਉਹ ਗਲਬਾਤ ਲਈ ਤਿਆਰ  ਹਨ  ਪਰ ਯੂਕਰੇਨ ਤੇ ਸਾਹਯੇਗੀ  ਮੰਨਦੇ ਹਨ

ਕਿ ਰੂਸ ਕੁਛ ਹਾਰਾ ਮਗਰੋਂ ਸਮੇ ਲੈਣ ਲਈ ਚਾਲ ਚੱਲ  ਰਾਹਾਂ ਹੈ  , ਪੁਤਿਨ