ਭਾਰਤ 'ਚ ਸਮੋਸੇ ਨੂੰ ਲੋਕ ਬੜੇ ਹੀ ਚਾਅ ਨਾਲ ਖਾਣਾ ਪਸੰਦ ਕਰਦੇ ਹਨ ਬਰਸਾਤ ਦੇ ਮੌਸਮ 'ਚ ਇਸਦਾ ਵੱਖਰਾ ਹੀ ਮਜ਼ਾ ਹੈ।
ਆਲੂ ਨਾਲ ਭਰਿਆ ਹੋਇਆ ਸਮੋਸਾ ਬੇਹਦ ਹੀ ਚਾਅ ਨਾਲ ਖਾਧਾ ਜਾਂਦਾ ਹੈ
ਭਾਰਤ 'ਚ ਤਾਂ ਲੋਕਾਂ ਨੇ ਸਮੋਸੇ ਦੇ ਕਈ ਵੱਖ ਵੱਖ ਨਾਮ ਵੀ ਰੱਖ ਦਿੱਤੇ ਹਨ
ਜਿੱਥੇ ਭਾਰਤ 'ਚ ਲੋਕਾਂ ਨੂੰ ਸਮੋਸਾ ਖਾਣਾ ਪਸੰਦ ਹੈ ਦੂਜੇ ਪਾਸੇ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕਾਂ ਨੂੰ ਸਮੋਸੇ ਖਾਣ ਹਨ ਬੈਨ
ਅਫਰੀਕਾ ਦੇ ਸੋਮਾਲਿਆ 'ਚ ਸਮੋਸੇ ਖਾਣੇ ਪੂਰੀ ਤਰ੍ਹਾਂ ਬੈਨ ਹਨ
ਜੇਕਰ ਲੋਕ ਇੱਥੇ ਅਜਿਹਾ ਕਰਦੇ ਹਨ ਤਾਂ ਇੱਥੋਂ ਦੇ ਲੋਕਾਂ ਨੂੰ ਕਾਫੀ ਸਖਤ ਸਜ਼ਾ ਦਿੱਤੀ ਜਾਂਦੀ ਹੈ
ਜਿੱਥੇ ਅਜਿਹਾ ਮੰਨਿਆ ਜਾਂਦਾ ਹੈ ਕਿ ਸਮੋਸੇ ਦਾ ਫਿਗਰ ਤਿਕੋਣਾ ਹੁੰਦਾ ਹੈ
ਤਿਕੋਣਾ ਉਨ੍ਹਾਂ ਦੇ ਪਵਿੱਤਰ ਚੀਜ਼ਾਂ ਨਾਲ ਮਿਲਦਾ ਹੈ ਇਸ ਲਈ ਉਥੋਂ ਦੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ
ਸੋਮਾਲਿਆ 'ਚ ਸਮੋਸਾ ਖਾਣਾ, ਬਣਾਉਣਾ ਇਨਾਂ੍ਹ ਸਾਰਿਆਂ 'ਚ ਸਜ਼ਾ ਦਿੱਤੀ ਜਾਂਦੀ ਹੈ