ਸਪਨਾ ਆਪਣੇ ਗਾਣਿਆਂ ਤੇ ਡਾਂਸ ਦੇ ਚਲਦਿਆਂ ਲੋਕਾਂ ਦੇ ਵਿਚਾਲੇ ਬਣੀ ਰਹਿੰਦੀ ਹੈ ਤੇ ਲੋਕ ਸਪਨਾ ਨੂੰ ਖੂਬ ਪਸੰਦ ਕਰਦੇ ਹਨ।

ਸਪਨਾ ਆਪਣੇ ਡਾਂਸ ਤੇ ਆਪਣੇ ਫਿਟਨੈਸ ਦੇ ਲਈ ਵੀ ਜਾਣੀ ਜਾਂਦੀ ਹੈ ਤੇ ਸਪਨਾ ਆਪਣੇ ਆਪ ਨੂੰ ਫਿਟ ਰਖਣ ਲਈ ਕਾਫੀ ਮਿਹਨਤ ਕਰਦੀ ਹੈ

32 ਸਾਲ ਦੀ ਸਪਨਾ ਗਜ਼ਬ ਦੀ ਜਵਾਨ ਨਜ਼ਰ ਆਉਂਦੀ ਹੈ ਲੋਕ ਸਪਨਾ ਦੀ ਫਿਟਨੈਸ ਦੇਖ ਜਖਮੀ ਹੋ ਜਾਂਦੇ ਹਨ

ਸਪਨਾ ਆਪਣੇ ਆਪ ਨੂੰ ਫਿਟ ਰੱਖਣ ਲਈ ਖੂਬ ਜਿਮ ਕਰਦੀ ਹੈ

ਸਪਨਾ ਵੱਧ ਤੋਂ ਵੱਧ ਨਿੰਬੂ ਪਾਣੀ ਪੀਂਦੀ ਹੈ ਤੇ ਇਹ ਉਸਦੀ ਰੋਜ਼ਾਨਾ ਰੁਟੀਨ ਹੈ

ਰਾਤ ਨੂੰ ਸਪਨਾ ਖਾਣਾ ਸਮੇਂ ਸਿਰ ਖਾ ਲੈਂਦੀ ਹੈ ਤੇ ਰਾਤ ਦੇ ਖਾਣੇ 'ਚ ਵਧੇਰੇ ਹੈਵੀ ਚੀਜਾਂ ਨਹੀਂ ਖਾਂਦੀ

ਸਪਨਾ ਬਾਹਰ ਦੇ ਖਾਣੇ ਤੋਂ ਕਾਫੀ ਦੂਰ ਰਹਿੰਦੀ ਹੈ ਤੇ ਘਰ ਦਾ ਬਣਿਆ ਖਾਣਾ ਖਾਂਦੀ ਹੈ।

ਸਪਨਾ ਆਪਣੇ ਗਾਣਿਆਂ ਤੇ ਡਾਂਸ ਦੇ ਚਲਦਿਆਂ ਲੋਕਾਂ ਦੇ ਵਿਚਾਲੇ ਬਣੀ ਰਹਿੰਦੀ ਹੈ ਤੇ ਲੋਕ ਸਪਨਾ ਨੂੰ ਖੂਬ ਪਸੰਦ ਕਰਦੇ ਹਨ।

ਸਪਨਾ ਆਪਣੇ ਗਾਣਿਆਂ ਤੇ ਡਾਂਸ ਦੇ ਚਲਦਿਆਂ ਲੋਕਾਂ ਦੇ ਵਿਚਾਲੇ ਬਣੀ ਰਹਿੰਦੀ ਹੈ ਤੇ ਲੋਕ ਸਪਨਾ ਨੂੰ ਖੂਬ ਪਸੰਦ ਕਰਦੇ ਹਨ।