ਸਾਰਾ ਆਪਣੀ ਖੂਬਸੂਰਤੀ ਨਾਲ ਹੀ ਫੈਨਜ਼ ਨੂੰ ਆਪਣਾ ਦਿਵਾਨਾ ਬਣਾ ਲੈਂਦੀ ਹੈ।

ਸਾਰਾ ਨੇ ਆਪਣੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਸਾਰਾ ਨੇ ਬਲੈਕ ਕਲਰ ਦੀ ਸਟ੍ਰੈਪਲੇਸ ਡ੍ਰੈਸ ਪਹਿਨੀ ਹੋਈ ਹੈ

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ।ਬੇਹਦ ਸੈਕਸੀ ਲੁਕ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਸ ਆਊਟਫਿਟ 'ਚ ਲਾਈਟ ਮੇਕਅਪ, ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ।

ਸਾਰਾ ਆਪਣੀਆਂ ਅਦਾਵਾਂ ਨਾਲ ਆਪਣੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ

ਇਸ ਆਊਟਫਿਟ 'ਚ ਸਾਰਾ ਨੇ ਹੱਥ 'ਚ ਹੈਂਡ ਬੈਗ ਵੀ ਕੈਰੀ ਕੀਤਾ ਹੋਇਆ ਹੈ

ਫੈਨਜ਼ ਸਾਰਾ ਨੂੰ ਸੋਸ਼ਲ਼ ਮੀਡੀਆ 'ਤੇ ਕਾਫੀ ਪਸੰਦ ਵੀ ਕਰਦੇ ਹਨ।

ਸਾਰਾ ਦੇ ਚਾਹੁਣ ਵਾਲਿਆਂ ਦੀ ਲੰਬੀ ਕਤਾਰ ਹੈ।ਐਕਟਰਸ ਨੂੰ ਸੋਸ਼ਲ਼ ਮੀਡੀਆ 'ਤੇ ਫੈਨਜ਼ ਦਾ ਖੂਬ ਪਿਆਰ ਮਿਲ ਰਿਹਾ ਹੈ।

ਸਾਰਾ ਨੂੰ ਸੋਸ਼ਲ਼ ਮੀਡੀਆ ਪਲੇਟਫਾਰਮ 'ਤੇ 41.8 ਲੱਖ ਲੋਕ ਫਾਲੋ ਕਰਦੇ ਹਨ ਸਾਰਾ ਦੇ ਫੈਨਜ਼ ਸਾਰਾ ਦੀਆਂ ਤਸਵੀਰਾਂ ਦਾ ਬੇਸਬ੍ਰੀ ਨਾਲ ਉਡੀਕ ਕਰਦੇ ਹਨ।