ਸਾਰਾ ਅਲੀ ਖਾਨ ਇੰਡੀਅਨ ਲੁਕ 'ਚ ਬੇਹਦ ਹੀ ਖੂਬਸੂਰਤ ਨਜ਼ਰ ਆਉਂਦੀ ਹੈ ਇਸ ਲੁਕ 'ਚ ਸਾਰਾ ਨੇ ਪੀਲੇ ਕਲਰ ਦੀ ਸਾੜੀ ਪਹਿਨੀ ਹੋਈ ਹੈ।
ਸਾਰਾ ਦੀ ਇਸ ਸਾੜੀ ਲੁਕ ਨੇ ਉਡਾ ਦਿੱਤੇ ਫੈਨਜ਼ ਦੇ ਹੋਸ਼।ਇਸ 'ਚ ਸਾਰਾ ਨੇ ਪ੍ਰਿੰਟੇਡ ਸਾੜੀ ਪਹਿਨੀ ਹੋਈ ਹੈ ਜੋ ਬੇਹਦ ਖੂਬਸੂਰਤ ਲਗ ਰਹੀ ਹੈ
ਪਿੰਕ ਕਲਰ ਦੇ ਸੂਟ 'ਚ ਬਲਾ ਦੀ ਖੂਬਸੂਰਤ ਲਗ ਰਹੀ ਹੈ।ਤੁਸੀਂ ਵੀ ਇਹ ਲੁਕ ਕੈਰੀ ਕਰ ਸਕਦੇ ਹੋ