ਸਾਰਾ ਅਲੀ ਖਾਨ ਇੰਡੀਅਨ ਲੁਕ 'ਚ ਬੇਹਦ ਹੀ ਖੂਬਸੂਰਤ ਨਜ਼ਰ ਆਉਂਦੀ ਹੈ ਇਸ ਲੁਕ 'ਚ ਸਾਰਾ ਨੇ ਪੀਲੇ ਕਲਰ ਦੀ ਸਾੜੀ ਪਹਿਨੀ ਹੋਈ ਹੈ।

ਸਾਰਾ ਦੀ ਇਸ ਸਾੜੀ ਲੁਕ ਨੇ ਉਡਾ ਦਿੱਤੇ ਫੈਨਜ਼ ਦੇ ਹੋਸ਼।ਇਸ 'ਚ ਸਾਰਾ ਨੇ ਪ੍ਰਿੰਟੇਡ ਸਾੜੀ ਪਹਿਨੀ ਹੋਈ ਹੈ ਜੋ ਬੇਹਦ ਖੂਬਸੂਰਤ ਲਗ ਰਹੀ ਹੈ

ਵਾਈਟ ਸੂਟ 'ਚ ਸਾਰਾ ਗਜ਼ਬ ਢਾਹ ਰਹੀ ਹੈ ਸਾਰਾ ਨੂੰ ਦੇਖ ਫੈਨਜ਼ ਦੀ ਅੱਖਾਂ ਫਟੀਆਂ ਰਹਿ ਗਈਆਂ

ਸਾਰਾ ਦੀ ਖੂਬਸੂਰਤੀ ਇਸ ਲੁੱਕ 'ਚ ਸਾਫ ਸਾਫ ਦੇਖਣ ਨੂੰ ਮਿਲਦੀ ਹੈ

ਇਸ ਲਹਿੰਗੇ 'ਚ ਸਾਰਾ ਬੇਹਦ ਖੂਬਸੂਰਤ ਲਗ ਰਹੀ ਹੈ ਨਿਊਡ ਸ਼ੇਡ 'ਚ ਲਹਿੰਗਾ ਬੇਹਦ ਖੂਬਸੂਰਤ ਲਗ ਰਿਹਾ ਹੈ

ਪਿੰਕ ਕਲਰ ਦੇ ਸੂਟ 'ਚ ਬਲਾ ਦੀ ਖੂਬਸੂਰਤ ਲਗ ਰਹੀ ਹੈ।ਤੁਸੀਂ ਵੀ ਇਹ ਲੁਕ ਕੈਰੀ ਕਰ ਸਕਦੇ ਹੋ

ਇਸ ਰੇਡ ਕਲਰ ਦੇ ਇੰਡੀਅਨ ਆਊਟਫਿਟ 'ਚ ਸਾਰਾ ਬੇਹਦ ਖੂਬਸੂਰਤ ਲਗ ਰਹੀ ਹੈ

ਸਾਰਾ ਦਾ ਇਹ ਵਾਈਟ ਲਹਿੰਗਾ ਫੈਨਜ਼ ਨੂੰ ਕਾਫੀ ਪਸੰਦ ਆਉਂਦਾ ਹੈ ਫੈਨਜ਼ ਇਸ ਲੁਕ ਦੇ ਦੀਵਾਨੇ ਹੋ ਜਾਂਦੇ ਹਨ

ਕਿੰਨੀ ਕੂਲ ਲਗ ਰਹੀ ਹੈ ਸਾਰਾ।ਆਪਣੇ ਹਰ ਅੰਦਾਜ਼ 'ਚ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।