ਅਭਿਨੇਤਾ ਰਵੀ ਦੂਬੇ ਦੀ ਪਤਨੀ ਅਤੇ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਹੁਣ ਕਿਸੇ ਜਾਣ-ਪਛਾਣ 'ਤੇ ਨਿਰਭਰ ਨਹੀਂ ਹੈ।

 ਹਿੰਦੀ ਟੀਵੀ ਸ਼ੋਅਜ਼ ਨਾਲ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਸਰਗੁਣ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਜਾਣੀ-ਪਛਾਣੀ ਅਦਾਕਾਰਾ ਹੈ

ਜੋ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਕਿਰਦਾਰ ਵਿੱਚ ਢਾਲ ਲੈਂਦੀ ਹੈ। 

ਹਾਲਾਂਕਿ ਐਕਟਿੰਗ ਤੋਂ ਇਲਾਵਾ ਸਰਗੁਣ ਆਪਣੇ ਲੁੱਕਸ ਕਾਰਨ ਵੀ ਕਾਫੀ ਚਰਚਾ 'ਚ ਰਹਿੰਦੀ ਹੈ।

  ਆਪਣੀ ਐਕਟਿੰਗ ਤੇ ਲੁਕਸ ਨਾਲ ਤਹਿਲਕਾ ਮਚਾ ਰਹੀ ਹੈ

ਸਰਗੁਣ ਮਹਿਤਾ ਰਿਅਲ ਲਾਈਫ 'ਚ ਕਾਫੀ ਬੋਲਡ ਹੈ ਤੇ ਆਏ ਦਿਨ ਸੋਸ਼ਲ ਮੀਡੀਆ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

 ਹਰ ਲੁੱਕ 'ਚ ਕਹਿਰ ਢਾਹੁੰਦੀ ਹੈ ਸਰਗੁਣ ਮਹਿਤਾ, ਦੇਖੋ ਦਿਲਕਸ਼ ਅਦਾਵਾਂ

ਸਰਗੁਣ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ

ਸਰਗੁਣ ਮਹਿਤਾ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ