ਮੋਨਾਲੀਸਾ ਭੋਜਪੁਰੀ ਫਿਲਮ ਦੀ ਸਭ ਤੋਂ ਖੂਬਸੂਰਤ ਐਕਟਰਸ ਹੈ ਆਪਣੇ ਬਿਹਤਰੀਨ ਅੰਦਾਜ਼ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਹਾਲ ਹੀ 'ਚ ਮੋਨਾਲੀਸਾ ਨੇ ਆਪਣਾ ਹਾਟ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ ਨੂੰ ਦੇਖ ਕੇ ਫੈਨਜ਼ ਹੋਏ ਜਖਮੀ

ਲੇਟੇਸਟ ਲੁਕ 'ਚ ਕਲਰਫੁਲ ਆਊਟਫਿਟ 'ਚ ਨਜ਼ਰ ਆ ਰਹੀ ਹੈ ਫੋਟੋਸ਼ੂਟ ਦੇਖ ਫੈਨਜ਼ ਮੋਨਾਲੀਸਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ

ਮੋਨਾਲੀਸਾ ਨੇ ਹੇਅਰ ਸਟਾਇਲ 'ਚ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ।ਲਾਈਟ ਲਿਪਸਿਟਿਕ ਤੇ ਡਾਰਕ ਆਈਸ਼ੈਡੋ, ਕੰਨਾਂ 'ਚ ਈਅਰਰਿੰਗਜ਼

ਮੋਨਾਲੀਸਾ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰਦੀ ਦਿਸ ਰਹੀ ਹੈ।ਇਕ ਤੋਂ ਵੱਧ ਕੇ ਇਕ ਪੋਜ਼ ਦੇ ਰਹੀ ਹੈ

ਮੋਨਾਲੀਸਾ ਨੇ ਇਸ ਆਊਟਫਿਟ 'ਚ ਪੋਜ਼ ਦੇ ਕੇ ਫੈਨਜ਼ ਨੂੰ ਚਿਤ ਕੀਤਾ

ਮੋਨਾਲੀਸਾ ਦਾ ਫਿਗਟ ਦੇਖਕੇ ਫੈਨਜ਼ ਦੇ ਹੋਸ਼ ਉਡ ਗਏ।ਮੋਨਾਲੀਸਾ ਇੰਨੀ ਫਿਟ ਹੈ ਕਿ ਫੈਨਜ਼ ਹੈਰਾਨ ਰਹਿ ਗਏ

ਮੋਨਾਲੀਸਾ ਦੀ ਸਮਾਈਲ ਦੇਖਕੇ ਫੈਨਜ਼ ਦੀ ਰਾਤਾਂ ਦੀ ਨੀਂਦ ਉਡ ਗਈ

ਮੋਨਾਲੀਸਾ ਆਏ ਦਿਨ ਸੋਸ਼ਲ਼ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਆਪਣੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ।ਮੋਨਾਲੀਸਾ ਨੇ ਭੋਜਪੁਰੀ ਇੰਡਸਟਰੀ 'ਚ ਕਈ ਬਿਹਤਰੀਨ ਫਿਲਮਾਂ ਕੀਤੀਆਂ ਹਨ।ਮੋਨਾਲੀਸਾ ਇੰਡਸਟਰੀ 'ਚ ਇਕ ਵੱਡਾ ਨਾਮ ਹੈ