ਸ਼੍ਰੀਦੇਵੀ ਦੀ ਲਾਡਲੀ ਜਾਨਹਵੀ ਨੇ ਬਹੁਤ ਜਲਦ ਹੀ ਲੋਕਾਂ ਦੇ ਦਿਲ 'ਚ ਆਪਣੀ ਇਕ ਵੱਖਰੀ ਥਾਂ ਬਣਾ ਲਈ ਹੈ

ਐਕਟਰਸ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੀ ਖੂਬਸੂਰਤੀ ਨਾਲ ਵੀ ਲੋਕਾਂ ਨੂੰ ਇੰਪ੍ਰੈਸ ਕਰਦੀ ਹੈ

ਜਾਨਹਵੀ ਦੇ ਇਸ ਲੁਕ ਨੂੰ ਦੇਖ ਕੇ ਕਈ ਲੋਕਾਂ ਨੂੰ ਉਨ੍ਹਾਂ ਦੀ ਮੰਮੀ ਸ਼੍ਰੀਦੇਵੀ ਦੀ ਯਾਦ ਆ ਗਈ

ਕਮੇਂਟ ਸ਼ੈਕਸ਼ਨ 'ਚ ਲੋਕ ਜਾਨਹਵੀ ਨੂੰ ਉਨ੍ਹਾਂ ਦੀ ਮੰਮੀ ਦੀ ਕਾਪੀ ਕਹਿ ਰਹੇ

ਬਾਲੀਵੁਡ ਦੀ ਇਸ ਐਕਟਰਸ ਨੂੰ ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 21.2 ਮਿਲੀਅਨ ਲੋਕ ਫਾਲੋ ਕਰਦੇ ਹਨ

ਜਾਨਹਵੀ ਕਪੂਰ ਜਦੋਂ ਵੀ ਸਾੜੀ ਪਹਿਨਕੇ ਕੈਮਰੇ ਦੇ ਸਾਹਮਣੇ ਆਉਂਦੀ ਹੈ ਤਾਂ ਬਲਾ ਦੀ ਖੂਬਸੂਰਤ ਲਗਦੀ ਹੈ

ਬਾਲੀਵੁੱਡ ਦੀ ਐਕਟਰਸ ਦੇ ਚਿਹਰੇ 'ਤੇ ਸਮਾਈਲ ਦੇਖ ਕੇ ਉਨ੍ਹਾਂ ਦੇ ਫੈਨਜ਼ ਵੀ ਖੁਸ਼ੀ ਨਾਲ ਝੂਮ ਉਠਦੇ ਹਨ

ਐਕਟਰਸ ਪਾਣੀ ਦੇ ਅੰਦਰ ਪੋਜ਼ ਦਿੰਦੇ ਹੋਏ ਆਪਣੀ ਹਾਟਨੈਸ ਨਾਲ ਲੋਕਾਂ ਦੇ ਦਿਲਾਂ 'ਤੇ ਛੁਰੀਆ ਚਲਾ ਰਹੀ ਹੈ

ਸੋਸ਼ਲ ਮੀਡੀਆ 'ਤੇ ਜਾਨਹਵੀ ਦੇ ਫੈਨਜ਼ ਨਵੇਂ ਨਵੇਂ ਲੁਕਸ ਦਾ ਬੇਸਬ੍ਰੀ ਨਾਲ ਇੰਤਜ਼ਾਰ ਕਰਦੇ ਹਨ