ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਬੋਲਡਨੈਸ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ

ਇਸ ਹਸੀਨਾ ਨੂੰ ਐਕਟਿੰਗ ਦੇ ਨਾਲ ਨਾਲ ਆਪਣੀ ਖੂਬਸੂਰਤੀ ਦਾ ਜਾਦੂ ਬਿਖੇਰਨਾ ਆਉਂਦਾ ਹੈ

ਵਾਇਰਲ ਹੋ ਰਹੀ ਇਸ ਫੋਟੋ ਨੂੰ ਦੇਖ ਕੇ ਨਾ ਜਾਣੇ ਕਿੰਨੇ ਲੋਕਾਂ ਦੀਆਂ ਰਾਤਾਂ ਦੀ ਨੀਂਦ ਉਡਣ ਵਾਲੀ ਹੈ

ਬਲੈਕ ਕਲਰ ਦੀ ਮੋਨੋਕਿਨੀ 'ਚ ਸ਼ਮਾ ਦਾ ਪੋਜ਼ ਇੰਟਰਨੈਟ ਦਾ ਪਾਰਾ ਵਧਾਉਣ ਲਈਕਾਫੀ ਹੈ

ਇਸ ਹੱਦ ਤੋਂ ਜਿਆਦਾ ਬੋਲਡ ਫੋਟੋ ਨੂੰ ਦੇਖਦੇ ਹੀ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧ ਗਈਆਂ

ਸ਼ਮਾ ਸਿਕੰਦਰ ਅਕਸਰ ਆਪਣੀ ਹਾਟਨੈਸ ਨਾਲ ਸੋਸ਼ਲ ਮੀਡੀਆ 'ਤੇ ਜਿਵੇਂ ਅੱਗ ਹੀ ਲਗਾ ਦਿਤੀ

ਇਹ ਫੋਟੋ 'ਚ ਐਕਟਰਸ ਹਦ ਤੋਂ ਜਿਆਦਾ ਬੋਲਡ ਡ੍ਰੈਸ ਪਹਿਨ ਕੇ ਸਿਵਮਿੰਗ ਪੂਲ ਦੇ ਅੰਦਰ ਪੋਜ਼ ਦੇ ਰਹੀ ਹੈ

ਸ਼ਮਾ ਸਿਕੰਦਰ ਦੇ ਹਦ ਤੋਂ ਜਿਆਦਾ ਰਿਵੀਲਿੰਗ ਕਪੜੇ ਦੇਖ ਕੇ ਟ੍ਰੋਲਸ ਵੀ ਕਾਫੀ ਐਕਟਿਵ ਹੋ ਜਾਂਦੇ ਹਨ

ਪਿੰਕ ਕਲਰ ਦੀ ਸ਼ਾਰਟ ਡ੍ਰੈੱਸ 'ਚ ਇਸ ਹਸੀਨਾ ਨੂੰ ਕਾਂਫੀਡੈਨਸ ਦੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ

ਐਕਟਰਸ ਨੂੰ 3.1 ਮਿਲੀਅਨ ਲੋਕ ਫਾਲੋ ਕਰਦੇ ਹਨ ਤੇ ਕਮੈਂਟ ਸੈਕਸ਼ਨ 'ਚ ਤਰੀਫਾਂ ਦੇ ਪੁਲ ਬੰਨਦੇ ਹਨ