ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਪੰਜਾਬ ਦੀ ਫੇਮਸ ਡਿਸ਼ ਹੈ।ਇਥੋਂ ਦi ਮੱਕੇ ਦੀ ਰੋਟੀ ਤੇ ਸਰ੍ਹੋਂ ਦੀ ਸਾਗ ਕੋਈ ਬਣਾਈ ਹੀ ਨਹੀਂ ਸਕਦਾ।ਠੰਡ ਦੇ ਸਮੇਂ ਕਾਫੀ ਚਾਅ ਨਾਲ ਖਾਂਦੇ ਹਨ ਲੋਕ
ਲੱਸੀ ਦੀ ਤਾਂ ਕੀ ਗੱਲ ਕਰੀਏ ਪੰਜਾਬ 'ਚ ਲੋਕ ਸਵੇਰੇ ਉਠ ਕੇ ਸਭ ਤੋਂ ਪਹਿਲਾਂ ਲੱਸੀ ਹੀ ਪੀਂਦੇ ਹਨ।ਇਨ੍ਹਾਂ ਲੋਕਾਂ ਦਾ ਦਿਨ ਬਿਨ੍ਹਾਂ ਲੱਸੀ ਦੇ ਅਧੂਰਾ ਹੈ।