ਸੁਹਾਨਾ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਦ ਆਰਚੀਜ਼' ਨੂੰ ਲੈ ਕੇ ਕਾਫੀ ਚਰਚਾ 'ਚ ਹੈ।

ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਪਾਰਟੀ ਦਾ ਆਯੋਜਨ ਕੀਤਾ ਗਿਆ।

ਇਸ ਪਾਰਟੀ 'ਚ ਸੁਹਾਨਾ ਖਾਨ ਵਨ ਪੀਸ ਡਰੈੱਸ 'ਚ ਨਜ਼ਰ ਆਈ।

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਵਨ ਪੀਸ ਡਰੈੱਸ ਪਾ ਕੇ ਕਿਲਰ ਪੋਜ਼ ਦਿੱਤੇ।

ਸੁਹਾਨਾ ਖਾਨ ਨੇ ਪਾਰਟੀ 'ਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਸੁਹਾਨਾ ਖਾਨ ਦੀਆਂ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਇਸ ਤਸਵੀਰ 'ਚ ਸੁਹਾਨਾ ਖ਼ਾਨ ਇੱਕ ਪਿਆਰੀ ਮੁਸਕਰਾਹਟ ਨਾਲ ਲੰਘਦੀ ਨਜ਼ਰ ਆ ਰਹੀ ਹੈ।

ਵਾਇਰਲ ਤਸਵੀਰਾਂ 'ਚ ਸੁਹਾਨਾ ਖਾਨ ਦਾ ਹੇਅਰਸਟਾਈਲ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਹੈ।

ਸੁਹਾਨਾ ਖਾਨ ਇਸ ਪਾਰਟੀ 'ਚ ਵਨ ਪੀਸ ਡਰੈੱਸ ਦੇ ਨਾਲ ਹਿਲਜ਼ ਪਹਿਣੇ ਨਜ਼ਰ ਆਈ।

ਸੁਹਾਨਾ ਖਾਨ ਦਾ ਇਹ ਨਵਾਂ ਲੁੱਕ ਕਾਫੀ ਪਸੰਦ ਕੀਤਾ ਗਿਆ ਹੈ।