ਕਿੰਗ ਖਾਨ ਦੀ ਫਿਲਮ ਭਾਵੇਂ ਹੀ 1000 ਕਰੋੜ ਦਾ ਅੰਕੜਾ ਪਾਰ ਕਰ ਗਈ ਹੋਵੇ ਪਰ ਸਭ ਤੋਂ ਵੱਧ ਕਲੈਕਸ਼ਨ ਦੇ ਮਾਮਲੇ 'ਚ ਇਹ ਫਿਲਮ ਅਜੇ ਵੀ ਕੁਝ ਟਾਪ ਫਿਲਮਾਂ ਤੋਂ ਪਿੱਛੇ ਹੈ।