ਬਾਲੀਵੁੱਡ ਫਿਲਮ ਸਟਾਰ ਸ਼ਾਹਿਦ ਕਪੂਰ ਦੀ ਵੈੱਬ ਸੀਰੀਜ਼ Farzi ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ।

ਮੇਕਰਸ ਇਸ ਵੈੱਬ ਸੀਰੀਜ਼ ਨੂੰ 10 ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੇ ਹਨ।

ਮੇਕਰਸ ਨੇ ਸ਼ਾਹਿਦ ਕਪੂਰ ਤੇ ਤਾਮਿਲ ਸਿਨੇਮਾ ਦੇ ਵੱਡੇ ਸਟਾਰ ਵਿਜੇ ਸੇਤੂਪਤੀ ਦੀ ਪਹਿਲੀ ਲੁੱਕ ਰਿਲੀਜ਼ ਕਰ ਦਿੱਤੀ ਹੈ।

ਜਾਰੀ ਕੀਤੇ ਗਏ ਪੋਸਟਰਾਂ 'ਚ ਵਿਜੇ ਸੇਤੂਪਤੀ ਹੱਥ 'ਚ ਪਿਸਤੌਲ ਫੜੀ ਨਜ਼ਰ ਆ ਰਹੇ ਹਨ।

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪੋਸਟਰਾਂ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਮੇਕਰਸ ਨੇ ਇੱਕ ਵੀਡੀਓ ਜਾਰੀ ਕੀਤਾ।

ਇਸ ਪ੍ਰੋਮੋ ਵੀਡੀਓ 'ਚ ਸ਼ਾਹਿਦ ਕਪੂਰ ਹੱਥ 'ਚ ਪੇਂਟ ਬੁਰਸ਼ ਫੜ ਕੇ ਕੈਨਵਸ 'ਤੇ ਪੇਂਟ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ 'ਚ ਸ਼ਾਹਿਦ ਕਪੂਰ ਕਹਿੰਦੇ ਹਨ, 'ਮੇਰੀ ਜ਼ਿੰਦਗੀ ਦਾ ਨਵਾਂ ਪੜਾਅ... ਕਯਾ ਲੋਗ ਕੋ ਪਸ਼ੰਦ ਆਏਗਾ'।

ਸ਼ਾਹਿਦ ਕਪੂਰ ਅਤੇ ਵਿਜੇ ਸੇਤੂਪਤੀ ਦੀ ਇਸ ਵੈੱਬ ਸੀਰੀਜ਼ ਦੇ 8 ਐਪੀਸੋਡ ਦੀ ਵੈੱਬ ਸੀਰੀਜ਼ ਹੋਵੇਗੀ।

ਇਹ ਵੈੱਬ ਸੀਰੀਜ਼ ਇੱਕ ਕ੍ਰਾਈਮ ਡਰਾਮਾ ਕਹਾਣੀ ਹੈ। ਜਿਸ ਨੂੰ ਜਾਅਲੀ ਕਰੰਸੀ ਦੇ ਦੁਆਲੇ ਬੁਣਿਆ ਹੋਇਆ ਦੱਸਿਆ ਜਾਂਦਾ ਹੈ।

ਬਹੁਤ ਉਡੀਕੀ ਜਾ ਰਹੀ ਵੈੱਬ ਸੀਰੀਜ਼ ਤੋਂ ਬਾਅਦ ਸ਼ਾਹਿਦ ਕਪੂਰ ਆਪਣੀ ਅਗਲੀ ਵੈੱਬ ਸੀਰੀਜ਼ ਦ ਫੈਮਿਲੀ ਮੈਨ 3 ਸ਼ੁਰੂ ਕਰਨਗੇ।