ਸ਼ਹਿਨਾਜ਼ ਗਿੱਲ ਕਦੋਂ ਪੰਜਾਬੀ ਸਿੰਗਰ ਤੋਂ ਬਾਲੀਵੁੱਡ ਐਕਟਰ ਬਣ ਗਈ, ਪਤਾ ਹੀ ਨਹੀਂ ਲੱਗਿਆ।

ਹਾਲ ਹੀ ‘ਚ ਉਹ ਗੁਰੂ ਰੰਧਾਵਾ ਨਾਲ ਨਵੇਂ ਮਿਊਜ਼ਿਕ ਵੀਡੀਓ ‘ਮੂਨ ਰਾਈਜ਼’ ਦੀ ਸ਼ੂਟਿੰਗ ਕਰ ਰਹੀ ਸੀ।

ਜਦੋਂ ਇਕ ਖੂਬਸੂਰਤ ਹਾਦਸਾ ਵਾਪਰ ਗਿਆ।
ਜਦੋਂ ਇਕ ਖੂਬਸੂਰਤ ਹਾਦਸਾ ਵਾਪਰ ਗਿਆ।
ਟੀ-ਸੀਰੀਜ਼ ਨੇ ਆਪਣੇ ਅਧਿਕਾਰਤ ਅਕਾਊਂਟ ‘ਤੇ ਮੂਨ ਰਾਈਜ਼ ਦੇ ਪਿੱਛੇ ਦੇ ਸੀਨ ਸ਼ੂਟ ਨੂੰ ਸਾਂਝਾ ਕੀਤਾ ਹੈ।

ਵੀਡੀਓ ‘ਚ ਸ਼ਹਿਨਾਜ਼ ਗਿੱਲ ਅੱਗੇ ਭੱਜ ਰਹੀ ਹੈ ਤੇ ਗੁਰੂ ਰੰਧਾਵਾ ਪਿੱਛੇ ਤੋਂ ਦੌੜ ਰਿਹਾ ਹੈ।

ਜਿਸ ਕਾਰਨ ਸ਼ਹਿਨਾਜ਼ ਗਿੱਲ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਹੈ ਤੇ ਡਿੱਗ ਪਈ।

ਇਸ ਤੋਂ ਬਾਅਦ ਗੁਰੂ ਰੰਧਾਵਾ ਉਨ੍ਹਾਂ ਨੂੰ ਚੁੱਕ ਲੈਂਦਾ ਹੈ ਤੇ ਦੋਵੇਂ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪੈਂਦੇ ਹਨ।

ਅੱਜਕਲ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਅਕਸਰ ਇਕੱਠੇ ਨਜ਼ਰ ਆਉਂਦੇ ਹਨ।

ਅਜਿਹੇ ‘ਚ ਲੋਕ ਦੋਹਾਂ ਵਿਚਾਲੇ ਵਧਦੀ ਨੇੜਤਾ ਨੂੰ ਰਿਸ਼ਤੇ ਦਾ ਨਾਂ ਵੀ ਦੇ ਰਹੇ ਹਨ।

ਪਰ ਐਕਟਰਸ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ।