ਪੰਜਾਬੀ ਕਲਾਕਾਰਾਂ ਨੇ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਤੇ ਕਿਸੇ ਨਾ ਕਿਸੇ ਕਾਰਨ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਹੈ।

 ਭਾਵੇਂ ਇਹ ਕਿਸੇ ਇੰਟਰਨੈਸ਼ਨਲ ਕਲਾਕਾਰ ਨਾਲ ਕੰਮ ਕਰਕੇ ਮਿਲਿਆ ਹੋਵੇ ਜਾਂ ਹਾਲੀਵੁੱਡ ਫਿਲਮਾਂ 

ਵਿੱਚ ਕੰਮ ਕਰਨ ਨਾਲ ਪਰ ਪੰਜਾਬੀ ਕਲਾਕਾਰਾਂ ਨੂੰ ਮਲਟੀ ਟੈਲੇਂਟਡ ਮੰਨਿਆ ਜਾਂਦਾ ਹੈ।

ਹਾਲ ਹੀ ਵਿੱਚ ਪ੍ਰਸਿੱਧ ਪੰਜਾਬੀ ਸਿੰਗਰਸ ਤੇ ਐਕਟਰ ਚੋਂ ਇੱਕ ਨੇ ਕਈ ਕਮਾਲ ਕੀਤੇ ਹਨ। ਅਤੇ ਉਹ ਹੋਰ ਕੋਈ ਨਹੀਂ ਸਗੋਂ Sharry Mann ਹੈ। 

ਜੀ ਹਾਂ, ਸ਼ੈਰੀ ਉਨ੍ਹਾਂ ਕਲਾਕਾਰਾਂ ਚੋਂ ਇੱਕ ਹੈ ਜੋ ਸੁਰਖੀਆਂ ਵਿੱਚ ਰਹਿਣਾ ਜਾਣਦਾ ਹੈ। ਭਾਵੇਂ ਕੋਈ ਵੀ ਅਜੀਬ ਐਕਟਿੰਦ ਹੋਵੇ ਜਾਂ ਸੁਪਰਹਿੱਟ ਗਾਣਾ, ਮਾਨ ਪੰਜਾਬ ਦਾ ਚਮਕਦਾ ਸਿਤਾਰਾ ਰਿਹਾ ਹੈ।

ਸ਼ੈਰੀ ਮਾਨ ਨੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਖੇਡਾਂ ਵਿੱਚ ਪ੍ਰਫਾਰਮ ਕੀਤਾ ਹੈ। 

ਜੀ ਹਾਂ,  ਉਹ ਪਹਿਲਾ ਪੰਜਾਬੀ ਸਿੰਗਰ ਹੈ ਜਿਸ ਨੇ NBA ਵਿੱਚ ਹਾਫ ਟਾਈਮ ਪੇਸ਼ ਕੀਤਾ ਹੈ। ਇਹ ਹੋਲੀ ਦਾ ਈਵੈਂਟ ਸੀ।

ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਸੀਂ ਸਾਰੇ ਸੋਸ਼ਲ ਮੀਡੀਆ ‘ਤੇ ਵੇਖ ਸਕਦੇ ਹਾਂ।