ਸ਼ਹਿਨਾਜ ਗਿਲ ਆਪਣੇ ਬਿੰਦਾਸ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ।ਫੈਨਜ਼ ਦੇ ਵਿਚਾਲੇ ਹਮੇਸ਼ਾ ਬਣੀ ਰਹਿੰਦੀ ਹੈ

ਹਾਲ ਹੀ 'ਚ ਸ਼ਹਿਨਾਜ ਨੇ ਸੋਸ਼ਲ਼ ਮੀਡੀਆ 'ਤੇ ਆਪਣਾ ਹਾਟ ਲੁਕ ਸ਼ੇਅਰ ਕੀਤਾ ਹੈ ਜਿਸ 'ਚ ਸ਼ਹਿਨਾਜ ਬੀਚ ਕਿਨਾਰੇ ਰੈਡ ਡ੍ਰੈਸ ਪਹਿਨੇ ਨਜ਼ਰ ਆ ਰਹੀ ਹੈ

ਗਿੱਲੇ ਵਾਲਾਂ ਨੂੰ ਲਹਿਰਾਉਂਦੇ ਹੋਏ ਸ਼ਹਿਨਾਜ਼ ਨੇ ਦਿੱਤੇ ਕਾਤਿਲਾਨਾ ਪੋਜ਼ ਜਿਸ ਨੂੰ ਦੇਖ ਫੈਨਜ਼ ਆਹਾਂ ਭਰਨ 'ਤੇ ਮਜ਼ਬੂਰ ਹੋ ਗਏ

ਵਿਚਾਲੇ 'ਤੇ ਆਪਣੇ ਹੁਸਨ ਦਾ ਜਾਦੂ ਬਿਖੇਰਦੀ ਨਜ਼ਰ ਆਈ ਤੇ ਨਾਲ ਹੀ ਬੀਚ 'ਤੇ ਕਾਫੀ ਮਸਤੀ ਕਰ ਰਹੀ ਸਹਿਨਾ

ਐਕਟਰਸ ਆਪਣੇ ਚੁਲਬੁਲੇ ਅੰਦਾਜ਼ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ

ਸ਼ਹਿਨਾਜ ਆਪਣੀ ਸਾਦਗੀ ਤੇ ਬੋਲਡ ਲੁਕ ਕਾਰਨ ਲਾਈਮਲਾਈਟ 'ਚ ਬਣੀ ਰਹਿੰਦੀ ਹੈ

ਸ਼ਹਿਨਾਜ਼ ਦਾ ਕਾਂਫੀਡੈਂਸ ਲੈਵਲ ਗਜ਼ਬ ਦਾ ਹੈ ਤੇ ਇਸ ਕਾਂਫੀਡੈਂਸ ਦੇ ਨਾਲ ਆਪਣਾ ਬੋਲਡ ਫੌਟੋਸ਼ੂਟ ਕਰਵਾਉਂਦੀ ਹੈ

ਸ਼ਹਿਨਾਜ ਦਾ ਹਰ ਲੁਕ ਫੈਨਜ਼ ਨੂੰ ਕਾਫੀ ਪਸੰਦ ਆਉਂਦਾ ਹੈ

ਆਏ ਦਿਨ ਆਪਣੀਆਂ ਫੌਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੋਟੋਜ਼ ਸੋਸ਼ਲ ਮੀਡੀਆ 'ਤੇ ਆ ਕੇ ਕਾਫੀ ਤੇਜੀ ਨਾਲ ਵਾਇਰਲ ਹੋ ਜਾਂਦੀ ਹੈ