Shehnaaz Gill : ਬਲੈਕ ਡਰੈੱਸ 'ਚ ਸ਼ਹਿਨਾਜ਼ ਗਿੱਲ ਨੇ ਜਿਤਿਆ ਫੈਨਸ ਦਾ ਦਿਲ
ਸ਼ਹਿਨਾਜ਼ ਗਿੱਲ ਇੱਕ ਅਜਿਹੀ ਸ਼ਖਸੀਅਤ ਹੈ, ਜਿਸ ਦੀ ਉਡਾਣ ਬਿੱਗ ਬੌਸ 13 ਨਾਲ ਸ਼ੁਰੂ ਹੋਈ ਸੀ ਅਤੇ ਹੁਣ ਵੀ ਜਾਰੀ ਹੈ।
ਸ਼ਹਿਨਾਜ਼ ਗਿੱਲ ਨੇ ਜਿਸ ਕਾਮਯਾਬੀ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਹਨ, ਉਹ ਅੱਜ ਵੀ ਉਸ 'ਤੇ ਕਾਇਮ ਹੈ।
ਉਸ ਨੇ ਪਹਿਲਾਂ ਇੱਕ ਪੰਜਾਬੀ ਫ਼ਿਲਮ ਵਿੱਚ ਕੰਮ ਕੀਤਾ ਅਤੇ ਹੁਣ ਉਸ ਨੂੰ ਬਾਲੀਵੁੱਡ ਵਿੱਚ ਐਂਟਰੀ ਕਰਨ ਦਾ ਮੌਕਾ ਵੀ ਮਿਲਿਆ ਹੈ।
ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣਾ ਟਾਕ ਸ਼ੋਅ ਲਾਂਚ ਕੀਤਾ ਹੈ ਅਤੇ ਉਸ ਨੇ ਸ਼ੋਅ ਦਾ ਨਾਂ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਰੱਖਿਆ ਹੈ।
ਸ਼ਹਿਨਾਜ਼ ਨੇ ਹਾਲ ਹੀ 'ਚ ਬ੍ਲੈਕ ਡਰੈੱਸ 'ਚ ਕੁੱਝ ਤਸਵੀਰਾਂ share ਕੀਤੀਆਂ
ਇਹਨਾਂ ਤਸਵੀਰਾਂ ਵਿਚ ਸ਼ਹਿਨਾਜ਼ ਬੇਹੱਦ ਖੂਬਸੁਰਤ ਨਜਰ ਆ ਰਹੀ ਹੈ
ਸ਼ਹਿਨਾਜ਼ ਦੇ ਫੈਨਸ ਵੀ ਇਹਨਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ
Click here to see more ....