ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ ਗਿੱਲ ਆਪਣੇ ਬਿੰਦਾਸ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ।ਆਪਣੀ ਐਕਟਿੰਗ ਦੇ ਨਾਲ ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਫੈਨਜ਼ ਦੇ ਵਿੱਚ ਬਣੀ ਰਹਿੰਦੀ ਹੈ
ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਸੋਸ਼ਲ਼ ਮੀਡੀਆ 'ਤੇ ਆਪਣਾ ਸਾਦਗੀ ਭਰਿਆ ਲੁਕ ਸ਼ੇਅਰ ਕੀਤਾ
ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਤੇ ਵਾਲਾਂ ਨੂੰ ਸਵਾਰਦੇ ਹੋਏ ਦਿੱਤੇ ਪੋਜ਼, ਸ਼ਹਿਨਾਜ ਕਮਾਲ ਦੀ ਖੂਬਸੂਰਤ ਲੱਗ ਰਹੀ
ਕੰਨਾਂ 'ਚ ਹੈਵੀ ਈਅਰਰਿੰਗ ਪਹਿਨੇ ਹੋਏ ਹਨ।ਬੈਠਕੇ ਕੈਮਰੇ ਦੇ ਅੱਗੇ ਇਕ ਤੋਂ ਵੱਧ ਇੱਕ ਪੋਜ਼ ਦੇ ਰਹੀ ਹੈ
ਐਕਟਰਸ ਆਪਣੇ ਚੁਲਬੁਲੇ ਅੰਦਾਜ਼ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ।ਸ਼ਹਿਨਾਜ਼ ਦੀਆਂ ਫੋਟੋਜ਼ ਦੇਖ ਮਦਹੋਸ਼ ਹੋਏ ਫੈਨਜ਼
ਸ਼ਹਿਨਾਜ਼ ਦੇ ਕਾਂਫੀਡੈਂਸ ਲੈਵਲ ਗਜ਼ਬ ਦਾ ਹੈ ਸ਼ਹਿਨਾਜ ਆਪਣਾ ਹਰ ਫੋਟੋਸ਼ੂਟ ਕਾਫੀ ਕਾਂਫੀਡੈਂਸ ਦੇ ਨਾਲ ਕਰਵਾਉਂਦੀ ਹੈ