ਪੰਜਾਬ ਦੀ ਕੈਟਰੀਨਾ ਕੈਫ ਯਾਨੀ Shehnaaz Gill ਨੇ ਇੱਕ ਵਾਰ ਫਿਰ ਟ੍ਰੇਡਿਸ਼ਨਲ ਲੁੱਕ ਨਾਲ ਲੋਕਾਂ ਦਾ ਦਿਲ ਜਿੱਤਿਆ।

ਐਕਟਰਸ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਸ਼ਰਾਰਾ 'ਚ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ।

ਸ਼ਹਿਨਾਜ਼ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਸ਼ਰਾਰਾ ਪਾਏ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਸ਼ਹਿਨਾਜ਼ ਦਾ ਇਹ ਲੁੱਕ ਤੁਹਾਡੇ ਲਈ ਕਿਸੇ ਵੀ ਵਿਆਹ 'ਚ ਜਾਣ ਲਈ ਪਰਫੈਕਟ ਸਾਬਤ ਹੋ ਸਕਦਾ ਹੈ।

ਸ਼ਹਿਨਾਜ਼ ਦੀਆਂ ਤਾਜ਼ਾ ਤਸਵੀਰਾਂ ਉਸ ਦੇ ਫੈਨਸ ਦੇ ਦਿਲਾਂ 'ਤੇ ਛਾਂ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਸ਼ਰਾਰਾ ਪਾ ਕੇ ਇਸ ਤਰ੍ਹਾਂ ਦੀ ਪੋਜ਼ ਦੇ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਸੀਕਵੈਂਸ ਵਰਕ ਸ਼ਰਾਰਾ ਪਾਈ ਨਜ਼ਰ ਆ ਰਹੀ ਹੈ।

ਇਨ੍ਹਾਂ ਤਾਜ਼ਾ ਤਸਵੀਰਾਂ 'ਚ ਸ਼ਹਿਨਾਜ਼ ਦੁਲਹਨ ਵਾਂਗ ਸਜੀ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਇਸ ਸ਼ਰਾਰੇ 'ਚ ਕਾਫੀ ਕਿਊਟ ਅਤੇ ਖੂਬਸੂਰਤ ਲੱਗ ਰਹੀ ਹੈ।

ਸ਼ਹਿਨਾਜ਼ ਦੇ ਇਸ ਸ਼ਰਾਰਾ ਦੁਪੱਟੇ ਨੂੰ ਵੱਖਰਾ ਲੁੱਕ ਦੇਣ ਲਈ ਮਲਟੀਕਲਰ ਬਾਰਡਰ ਦੀ ਵਰਤੋਂ ਕੀਤੀ ਗਈ।

ਤੁਸੀਂ ਕਿਸੇ ਵੀ ਫੰਕਸ਼ਨ ਲਈ ਇਸ ਤਰ੍ਹਾਂ ਦੇ ਪਹਿਰਾਵੇ ਨੂੰ ਵੀ ਅਜ਼ਮਾ ਸਕਦੇ ਹੋ।

Shehnaaz Gill ਨੂੰ ਸ਼ਰਾਰਾ 'ਚ ਦੇਖ ਕੇ ਦੀਵਾਨੇ ਹੋਏ ਫੈਨਜ਼