ਬਿੱਗ ਬਾਸ 13 ਦੇ ਸਮੇਂ ਕਾਫੀ ਵਧਿਆ ਹੋਇਆ ਸੀ ਸ਼ਹਿਨਾਜ ਗਿੱਲ ਦਾ ਭਾਰ
ਕੋਰੋਨਾ ਕਾਲ 'ਚ ਸ਼ਹਿਨਾਜ ਗਿੱਲ ਨੇ ਕਰ ਕੇ ਦਿਖਾਇਆ ਗਜ਼ਬ ਦਾ ਟ੍ਰਾਂਸਫਾਰਮੇਸ਼ਨ
ਸ਼ਹਿਨਾਜ ਦੀ ਡਾਈਟ ਵੀ ਹੈ ਕਾਫੀ ਸਿੰਪਲ, ਇਕ ਕੱਪ ਹਲਦੀ ਮਿਲਿਆ ਗਰਮ ਪਾਣੀ ਪੀ ਕੇ ਕਰਦੀ ਹੈ ਦਿਨ ਦੀ ਸ਼ੁਰੂਆਤ
ਕਈ ਵਾਰ ਸਵੇਰੇ ਹਲਦੀ ਦੇ ਪਾਣੀ ਦੀ ਥਾਂ ਸੇਬ ਦਾ ਸਿਰਕਾ ਪੀਣਾ ਵੀ ਹੈ ਸ਼ਹਿਨਾਜ ਦੀ ਪਸੰਦ
ਘਰ ਦਾ ਖਾਣਾ ਹੈ ਸ਼ਹਿਨਾਜ ਨੂੰ ਪਸੰਦ, ਲੰਚ-ਡਿਨਰ 'ਚ ਹੁੰਦੀ ਹੈ ਫ੍ਰੈਸ਼ ਸਬਜੀਆਂ ਸ਼ਾਮਿਲ
ਖਾਣੇ 'ਚ ਸਬਜੀਆਂ ਦੇ ਨਾਲ ਨਾਲ ਪ੍ਰੋਟੀਨ ਨਾਲ ਭਰਪੂਰ ਦਾਲ ਖਾਣਾ ਵੀ ਹੈ ਸ਼ਹਿਨਾਜ਼ ਨੂੰ ਪਸੰਦ
ਫ੍ਰੈੱਸ਼ ਫ੍ਰਰੂਟਸ ਨਾਲ ਬਣੀ ਹੋਈ ਸਮੂਦੀ ਹੈ ਪੰਜਾਬ ਦੀ ਕੈਟਰੀਨਾ ਦੀ ਫੇਵਰੇਟ ਡ੍ਰਿੰਕ
ਬਾਡੀ ਨੂੰ ਹਮੇਸ਼ਾ ਹਾਈਡ੍ਰੇਟ ਰੱਖਦੀ ਹੈ ਸ਼ਹਿਨਾਜ਼ ਗਿੱਲ, ਖੂਬ ਮਾਤਰਾ 'ਚ ਪੀਂਦੀ ਹੈ ਪਾਣੀ
ਲੋਅ ਫੈਟ ਵਾਲੀ ਫੈਡ ਡਾਈਟ ਦੇ ਸਾਹਮਣੇ ਸ਼ਹਿਨਾਜ਼ ਨੂੰ ਹਮੇਸ਼ਾਂ ਹੈ ਬੈਲੇਂਸਡ ਡਾਈਟ ਹੀ ਪਸੰਦ