ਸ਼ਹਿਨਾਜ਼ ਗਿੱਲ ਦੀ ਭਾਰਤੀ ਸਿੰਘ ਦੇ ਬੇਟੇ ਗੋਲਾ ਨਾਲ ਵੀਡੀਓ

 ਸ਼ਹਿਨਾਜ਼ ਗਿੱਲ ਨੇ ਭਾਰਤੀ ਦੇ ਬੇਟੇ ਗੋਲਾ ਨਾਲ ਮਸਤੀ ਦਾ ਵੀਡੀਓ ਕੀਤਾ ਸ਼ੇਅਰ  

ਸ਼ਹਿਨਾਜ਼ ਗਿੱਲ ਨੇ ਗੋਲਾ ਨੂੰ ਕਿੱਸ ਕਰਕੇ ਪਰੇਸ਼ਾਨ ਕੀਤਾ

ਪੰਜਾਬੀ ਕੁੜੀ 'ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਹਾਵੀ ਹੈ

ਉਨ੍ਹਾਂ ਦੀ ਫੈਨ ਫਾਲੋਇੰਗ ਕਮਾਲ ਦੀ ਹੈ, ਦੂਜੇ ਪਾਸੇ ਉਨ੍ਹਾਂ ਦਾ ਆਪਣੇ ਪ੍ਰਸ਼ੰਸਕਾਂ ਲਈ ਪਿਆਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ

 ਸ਼ਹਿਨਾਜ਼ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

 ਹਾਲ ਹੀ 'ਚ ਉਸ ਨੇ ਕਈ ਕਿਊਟ ਵੀਡੀਓਜ਼ ਸ਼ੇਅਰ ਕੀਤੀਆਂ ਹਨ

ਗੋਲਾ ਪੀਲੇ-ਹਰੇ ਅਤੇ ਚਿੱਟੇ ਰੰਗ ਦੀ ਡਰੈੱਸ 'ਚ ਬਹੁਤ ਪਿਆਰਾ ਲੱਗ ਰਿਹਾ ਹੈ