ਸ਼ਹਿਨਾਜ਼ ਗਿੱਲ ਨੇ ਦੀਵਾਲੀ ਪਾਰਟੀ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ 'ਚ ਉਨ੍ਹਾਂ ਐਕਟਰ ਵਿੱਕੀ ਕੌਸ਼ਲ ਨਾਲ ਵੀ ਆਪਣੇ ਇੰਸਟਾ ਅਕਾਊਂਟ 'ਤੇ ਫੋਟੋਜ਼ ਸ਼ੇਅਰ ਕੀਤੀਆਂ

ਫੋਟੋ ਸ਼ੇਅਰ ਕਰ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ 'ਹੁਣ ਬਣੀ ਨਾ ਗੱਲ, 2 ਪੰਜਾਬੀ ਇਕ ਫਰੇਮ ਵਿੱਚ''

 ਸ਼ਹਿਨਾਜ਼ ਨੇ ਤਿੰਨ ਤਸਵੀਰਾਂ ਪੋਸਟ ਕੀਤੀਆਂ ਹਨ, ਜਿੱਥੇ ਉਹ ਪਾਰਟੀ ‘ਚ ਵਿੱਕੀ ਕੌਸ਼ਲ ਨਾਲ ਗਲੇ ਲੱਗਦੀ ਅਤੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

 ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

  ਸ਼ਹਿਨਾਜ਼ ਸਮੇਂ ਸਮੇਂ 'ਤੇ ਆਪਣੇ ਫੈਨਜ਼ ਲਈ ਫੋਟੋਜ਼ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ

ਬਿਗ ਬਾਸ 13 ਦੌਰਾਨ ਸ਼ਹਿਨਾਜ਼ ਗਿੱਲ ਨੇ ਦਰਸ਼ਕਾਂ ਤੋਂ ਕਾਫੀ ਵਾਹੋ ਵਾਹੀ ਖੱਟੀ