ਹਾਲ ਹੀ 'ਚ ਸ਼ਹਿਨਾਜ਼ ਗਿੱਲ ਦਾ ਇੱਖ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਜਿਸ 'ਚ ਇਹ ਬੱਲੂ ਕਲਰ ਦੀ ਸ਼ੌਰਟ ਡਰੈੱਸ 'ਚ ਨਜ਼ਰ ਆਈ।

ਦੱਸ ਦਈਏ ਕਿ ਇਸ ਡਰੈੱਸ ‘ਚ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ ਸੀ

ਐਕਟਰਸ ਆਏ ਦਿਨ ਕਿਸੇ ਨਾ ਕਿਸੇ ਈਵੈਂਟ ‘ਚ ਸਪੌਟ ਹੁੰਦੀ ਹੈ ਅਤੇ ਲਾਈਮਲਾਈਟ ‘ਚ ਛਾ ਜਾਂਦੀ ਹੈ।

ਸ਼ਹਿਨਾਜ਼, ਐਕਟਰ ਵਰੁਣ ਸ਼ਰਮਾ ਦੇ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਇੱਥੇ ਨਜ਼ਰ ਆਈ

ਸ਼ਹਿਨਾਜ਼ ਨੂੰ ਮੀਡੀਆ ਨੇ I Love You ਕਿਹਾ ਤਾਂ ਉਹ ਮੀਡੀਆ ਦੇ ਕੈਮਰਿਆਂ ‘ਚ ਆਪਣੀ ਕਿਊਟ ਜਿਹੀ ਮੁਸਕਰਾਹਟ ਦਿੱਤੀ ਤੇ ਸ਼ਰਮਾ ਗਈ।

ਸ਼ਹਿਨਾਜ਼ ਦਾ ਇਹ ਰਿਐਕਸ਼ਨ ਦੇਖ ਕੇ ਉਸ ਦੇ ਫੈਨਸ ਕਾਫੀ ਹੈਰਾਨ ਹੋ ਰਹੇ ਹਨ।

Shehnaaz Gill ਜਲਦ ਹੀ ਸਲਮਾਨ ਖ਼ਾਨ ਦੇ ਨਾਲ ਆਪਣੀ ਆਉਣ ਵਾਲੀ ਫਿਲਮ ‘Kisi Ka Bhai Kisi Ki Jaan’ ‘ਚ ਨਜ਼ਰ ਆਵੇਗੀ।

ਇਸ ਰਿਐਲਿਟੀ ਸ਼ੋਅ ਨੇ ਉਸ ਦੇ ਕਰੀਅਰ ਨੂੰ ਹੁਲਾਰਾ ਦਿੱਤਾ।