ਸ਼ਹਿਨਾਜ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਨੂੰ ਐਂਟਰਟੇਨ ਕਰਨ ਦਾ ਕੋਈ ਵੀ ਮੌਕਾ ਆਪਣੇ ਹੱਥ ਤੋਂ ਨਹੀਂ ਜਾਣ ਦਿੰਦੀ ਹੈ

ਲੋਕਾਂ ਨੂੰ ਸਹਿਨਾਜ਼ ਗਿੱਲ ਦਾ ਬਬਲੀ ਨੇਚਰ ਕਾਫੀ ਪਸੰਦ ਹੈ।ਇਹੀਕਾਰਨ ਹੈ ਕਿ ਐਕਟਰਸ ਦੇ ਫੈਨਜ਼ ਉਨ੍ਹਾਂ ਨੂੰ ਸਕ੍ਰੀਨ 'ਤੇ ਦੇਖਣਾ ਚਾਹੁੰਦੇ ਹਨ

ਬਾਲੀਵੁਡ 'ਚ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਡੈਬਿਊ ਕਰਨ ਜਾ ਰਹੀ ਸ਼ਹਿਨਾਜ ਗਿਲ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ

ਇਸ ਫੋਟੋਸ਼ੂਟ ਦੇ ਦੌਰਾਨ ਐਕਟਰਸ ਨੇ ਡਾਰਕ ਕਲਰ ਦੇ ਟਾਪ ਦੇ ਨਾਲ ਵਾਈਟ ਕਲਰ ਦੀ ਸ਼ਰਟ ਤੇ ਗੋਲਡਨ ਕਲਰ ਦੀ ਮਿੰਨੀ ਸਕਰਟ ਪਹਿਨੀ ਹੋਈ ਹੈ

ਐਕਟਰਸ ਦੇ ਕਲੋਜ਼ ਅਪ ਲੁਕ ਨੂੰ ਦੇਖਣ ਦੇ ਬਾਅਦ ਉਨ੍ਹਾਂ ਦੇ ਫੈਨਜ਼ ਕਲੀਨ ਬੋਲਡ ਹੋ ਗਏ ਤੇ ਕਮੈਂਟ ਸੈਕਸ਼ਨ 'ਚ ਤਾਰੀਫਾਂ ਦੇ ਪੁਲ ਬੰਨਣ ਲੱਗੇ

ਸ਼ਹਿਨਾਜ ਗਿਲ ਦੀ ਇਕ ਤੋਂ ਵਧ ਕੇ ਇਕ ਹਾਟ ਐਂਡ ਬੋਲਡ ਫੋਟੋਜ਼ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਣਾ ਲਾਜ਼ਮੀ ਹੈ

ਪਾਪੁਲਰ ਟੀਵੀ ਸ਼ੋਅ 'ਬਿਗ ਬਾਸ' ਸੀਜ਼ਨ 13 'ਚ ਸ਼ਹਿਨਾਜ ਗਿਲ ਨੇ ਆਪਣੀ ਪਰਸਨੈਲਿਟੀ ਕਾਰਨ ਲੋਕਾਂ ਨੂੰ ਐਟਰਟੇਨ ਕੀਤਾ

ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਬੋਲਡ ਪੋਜ਼ ਦੇ ਕੇ ਐਕਟਰਸ ਨੇ ਆਪਣੇ ਫੈਨਜ਼ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾਉਣ 'ਚ ਕੋਈ ਕਸਰ ਨਹੀਂ ਛੱਡੀ

ਐਕਟਰਸ ਨੂੰ ਇੰਸਟਾਗ੍ਰਾਮ 'ਤੇ 14.7 ਮਿਲੀਅਨ ਲੋਕ ਫਾਲੋ ਕਰਦੇ ਹਨ

ਸ਼ਹਿਨਾਜ ਅਕਸਰ ਆਪਣੇ ਹੁਸਨ ਦੇ ਜਲਵੇ ਬਿਖੇਰਕੇ ਇੰਟਰਨੈਟ ਦਾ ਪਾਰਾ ਵਧਾਉਂਦੀ ਰਹਿੰਦੀ ਹੈ।ਕਮੈਂਟ ਸੈਕਸ਼ਨ ਦੀ ਇਕ ਝਲਕ ਦੇਖ ਕੇ ਤੁਹਾਨੂੰ ਐਕਟਰਸ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਲਗ ਜਾਵੇਗਾ।