ਸ਼ਿਲਪਾ ਸ਼ੈੱਟੀ ਖੂਬਸੂਰਤ ਲੁਕਸ ਦੇ ਮਾਮਲੇ 'ਚ ਬਾਲੀਵੁਡ ਦੀਆਂ ਕਈ ਨਵੀਂਆਂ ਹੀਰੋਇਨਾਂ ਨੂੰ ਟੱਕਰ ਦਿੰਦੀ ਹੈ

ਐਕਟਰਸ ਦਾ ਫੈਸ਼ਨ ਸੈਂਸ ਤੇ ਹਰ ਤਰ੍ਹਾਂ ਦੇ ਆਊਟਫਿਟ 'ਚ ਇਕੱਲਤਾ ਉਨ੍ਹਾਂ ਦਾ ਕਾਨਫੀਡੈਂਸ, ਲੋਕਾਂ ਦਾ ਦਿਲ ਜਿੱਤ ਲੈਂਦਾ ਹੈ

ਇਨ੍ਹਾਂ ਫੋਟੇਜ਼ 'ਚ ਸ਼ਿਲਪਾ ਨੇ ਰੈੱਡ ਕਲਰ ਦੀ ਸਾੜੀ ਦੇ ਨਾਲ ਮੈਚਿੰਗ ਦਾ ਡਿਜ਼ਾਇਨਰ ਸ਼ਰੱਗ ਵੀ ਪਹਿਨਿਆ ਹੋਇਆ ਹੇ

ਐਕਟਰਸ ਨੇ ਖੁੱਲ੍ਹੇ ਵਾਲ ਤੇ ਸਟਲ ਮੇਕਅਪ, ਦੋਵੇਂ ਹੀ ਉਨ੍ਹਾਂ ਦੇ ਪੂਰੇ ਲੁਕ 'ਚ ਚਾਰ ਚੰਨ ਲਗਾ ਰਹੇ ਹਨ

ਸ਼ਿਲਪਾ ਸਾੜੀ ਪਹਿਨ ਕੇ ਜਦੋਂ ਵੀ ਕੈਮਰੇ ਦੇ ਸਾਹਮਣੇ ਆਈ ਹੈ, ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧਾ ਦਿੰਦੀ ਹੈ

ਦੱਸਣਯੋਗ ਹੈ ਕਿ ਐਕਟਰਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 28 ਮਿਲੀਅਨ ਲੋਕ ਫਾਲੋ ਕਰਦੇ ਹਨ

ਕਮੈਂਟ ਸੈਕਸ਼ਨ ਦੀ ਇਕ ਝਲਕ ਦੇਖ ਕੇ ਤੁਹਾਨੂੰ ਵੀ ਸ਼ਿਲਪਾ ਦੀ ਜਬਰਦਸਤ ਫੈਨ ਫਾਲੋਇੰਗ ਦਾ ਅੰਦਾਜ਼ਾ ਲਗ ਜਾਵੇਗਾ

ਐਕਟਰਸ ਨੇ ਹੱਥ 'ਚ ਹੈਵੀ ਤੇ ਖੂਬਸੂਰਤ ਕੜੇ ਪਹਿਨਕੇ ਆਪਣੇ ਇਸ ਸਾੜੀ ਲੁਕ ਨੂੰ ਕੰਪਲੀਟ ਕੀਤਾ ਹੈ

ਸ਼ਿਲਪਾ ਦਾ ਫੈਸ਼ਨ ਸੈਂਸ ਤਾਰੀਫ ਦੇ ਕਾਬਿਲ ਹੈ, ਐਕਟਰਸ ਨੇ ਆਪਣੇ ਟ੍ਰੈਡੀਸ਼ਨਲ ਲੁਕ 'ਚ ਵੈਸਟਰਨ ਟੱਚ ਦਿਤਾ ਹੈ

ਬਾਲੀਵੁਡ ਐਕਟਰਸ ਦੇ ਫੈਨਜ਼ ਉਨ੍ਹਾਂ ਦੇ ਸਾੜੀ ਲੁਕਸ ਨੂੰ ਦੇਖ ਕੇ ਜਿਵੇਂ ਆਹਾਂ ਭਰਨ ਨੂੰ ਮਜ਼ਬੂਰ ਹੋ ਜਾਂਦੇ ਹਨ