ਸ਼ਿਲਪਾ ਕਿਸੇ ਵੀ ਪਹਿਰਾਵੇ ਨੂੰ ਪਹਿਨ ਸਕਦੀ ਹੈ, ਰਸਮੀ ਪੈਂਟਸੂਟ ਤੋਂ ਲੈ ਕੇ ਕਲਾਸਿਕ ਡਿਜ਼ਾਈਨਰ ਪਹਿਰਾਵੇ ਤੱਕ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਐਕਟਿੰਗ, ਫੈਸ਼ਨ ਸੈਂਸ ਅਤੇ ਫਿਟਨੈੱਸ ਲਈ ਜਾਣੀ ਜਾਂਦੀ  ਹੈ

ਸ਼ਿਲਪਾ ਸ਼ੈੱਟੀ ਨੇ ਵਾਈਟ ਰੈਪ ਡਰੈੱਸ 'ਚ ਫੋਟੋਸ਼ੂਟ ਕਰਵਾਇਆ ਹੈ

ਸ਼ਿਲਪਾ ਨੇ ਤੰਗ ਫਿਟਿੰਗ ਗੋਲਡਨ-ਪਲੀਟਿਡ ਲੈਗਿੰਗਸ ਦੀ ਚੋਣ ਕੀਤੀ ਜੋ ਚਿੱਟੇ ਦੇ ਨਾਲ ਸ਼ਾਨਦਾਰ ਦਿਖਾਈ ਦਿੰਦੀ

  ਵਾਈਟ ਤੇ ਗੁਲਾਬੀ ਰੰਗ ਦੀ ਸਾੜੀ 'ਚ ਸ਼ਿਲਪਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ

ਸਾੜੀ ਦੇ ਸ਼ਿਲਪਾ ਸ਼ੈੱਟੀ ਨੇ ਪੰਜਾਬੀ ਜੁੱਤੀ ਕੈਰੀ ਕੀਤੀ

ਹਲਕੇ ਮੇਕਅਪ ਤੇ ਜੂੜੇ ਦੇ ਨਾਲ ਸ਼ਿਲਪਾ ਸ਼ੈੱਟੀ ਬੇਹੱਦ ਸੁੰਦਰ ਲੱਗ ਰਹੀ ਹੈ

 ਸ਼ਿਲਪਾ ਸ਼ੈੱਟੀ  ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੀ ਹੈ