ਸ਼ਿਲਪਾ ਸ਼ੈੱਟੀ ਨੇ ਔਰਤਾਂ ਨੂੰ ਦਰਦ ਤੋਂ ਰਾਹਤ ਪਾਉਣ ਲਈ ਖਾਸ ਟਿਪਸ ਦਿੱਤੇ ਹਨ।
ਬਾਲਾਸਨ ਯੋਗ ਨੂੰ ਕਰਨ ਨਾਲ ਸੰਪੂਰਨ ਸਰੀਰ 'ਚ ਲਹੂ ਦਾ ਸੰਚਾਰ ਹੁੰਦਾ ਹੈ।ਕਿਸੇ ਵੀ ਪ੍ਰਕਾਰ ਦੇ ਤਣਾਅ ਤੋਂ ਮੁਕਤੀ ਮਿਲਦੀ ਹੈ।
ਦੰਡਾਸਨ ਇਹ ਆਸਨ ਮੁਦਰਾ 'ਚ ਸੁਧਾਰ ਕਰਨ 'ਚ ਮਦਦ ਕਰਦਾ ਹੈ, ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ
ਔਰਤਾਂ ਨੂੰ ਅਕਸਰ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਦੀ ਵਜ੍ਹਾ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ।
ਜਿਸ ਤੋਂ ਰਾਹਤ ਪਾਉਣ ਲਈ ਉਨ੍ਹਾਂ ਨੂੰ ਕਈ ਵਾਰ ਦਵਾਈ ਦਾ ਸਹਾਰਾ ਲੈਣਾ ਪੈਂਦਾ ਹੈ