ਐਕਟਰਸ ਖੂਬਸੂਰਤੀ ਤੇ ਫਿਟਨੈਸ ਦੇਖ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ।ਆਪਣੇ ਫਿਗਰ ਨੂੰ ਕਾਫੀ ਮੇਂਟੇਨ ਕਰਦੀ ਹੈ
ਵਾਲਾਂ ਨੂੰ ਲਹਿਰਾਉਂਦੇ ਹੋਏ ਕੈਮਰੇ ਦੇ ਅੱਗੇ ਆਪਣਾ ਹਾਟ ਫੋਟੋਸ਼ੂਟ ਕਰਵਾ ਰਹੀ ਹੈ।ਗਲੇ 'ਚ ਹੈਵੀ ਹਾਰ ਵੀ ਪਹਿਨਆ ਹੋਇਆ ਹੈ।ਹੱਥਾਂ 'ਚ ਵੀ ਹੈਵੀ ਕੜੇ ਪਹਿਨੇ ਹੋਏ ਹਨ।