ਐਕਟਰਸ ਖੂਬਸੂਰਤੀ ਤੇ ਫਿਟਨੈਸ ਦੇਖ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ।ਆਪਣੇ ਫਿਗਰ ਨੂੰ ਕਾਫੀ ਮੇਂਟੇਨ ਕਰਦੀ ਹੈ

ਸ਼ਿਲਪਾ ਨੇ ਆਪਣੀ ਹਾਟਨੈਸ ਨਾਲ ਲੋਕਾਂ ਦੇ ਹੋਸ਼ ਉਡਾ ਦਿਤੇ।

ਆਪਣੀ ਫਿਟਨੈਸ ਦੇ ਚਲਦਿਆਂ ਸੋਸ਼ਲ਼ ਮੀਡੀਆ 'ਤੇ ਬਣੀ ਰਹਿੰਦੀ ਹੈ

ਸ਼ਿਲਪਾ ਨੇ ਹਾਲ ਹੀ 'ਚ ਜੈਬਰਾ ਆਊਟਫਿਟ ਪਹਿਨੇ ਨਜ਼ਰ ਆਈ।ਇਸ ਡੈ੍ਰਸ 'ਚ ਉਨਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਵਾਲਾਂ ਨੂੰ ਲਹਿਰਾਉਂਦੇ ਹੋਏ ਕੈਮਰੇ ਦੇ ਅੱਗੇ ਆਪਣਾ ਹਾਟ ਫੋਟੋਸ਼ੂਟ ਕਰਵਾ ਰਹੀ ਹੈ।ਗਲੇ 'ਚ ਹੈਵੀ ਹਾਰ ਵੀ ਪਹਿਨਆ ਹੋਇਆ ਹੈ।ਹੱਥਾਂ 'ਚ ਵੀ ਹੈਵੀ ਕੜੇ ਪਹਿਨੇ ਹੋਏ ਹਨ।

ਸ਼ਿਲਪਾ ਦੇ ਹਰ ਲੁਕ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ ਤੇ ਫੋਟੋਜ਼ ਦੀ ਖੂਬ ਤਾਰੀਫ ਕਰਦੇ ਹਨ

ਸ਼ਿਲਪਾ ਆਪਣੇ ਗਲੈਮਰਸ ਅੰਦਾਜ਼ ਨਾਲ ਫੈਨਜ਼ 'ਤੇ ਜਾਦੂ ਬਿਖੇਰਦੀ ਰਹਿੰਦੀ ਹੈ।

47 ਸਾਲ ਦੀ ਉਮਰ 'ਚ ਸ਼ਿਲਪਾ ਆਪਣੇ ਫਿਗਰ ਨੂੰ ਕਾਫੀ ਮੇਂਟੇਨ ਕਰਦੀ ਹੈ

ਸ਼ਿਲਪਾ ਆਪਣੇ ਹਰ ਲੁਕ 'ਚ ਬਲਾ ਦੀ ਖੂਬਸੂਰਤ ਲਗਦੀ ਹੈ।ਫੈਨਜ਼ ਵੀ ਸ਼ਿਲਪਾ ਦੇ ਲੁਕ ਦੇ ਕਾਇਲ ਹਨ

ਹਰ ਆਊਟਫਿਟ 'ਚ ਇਨਾਂ ਦੇ ਫਿਗਰ ਤੋਂ ਫੈਨਜ਼ ਨਜ਼ਰਾਂ ਨਹੀਂ ਹਟਾ ਸਕਦੇ