ਐਕਟਰਸ ਦੀ ਫਿਟਨੈਸ ਦੇਖ ਲੋਕਾਂ ਦੇ ਪਸੀਨੇ ਛੁਟ ਜਾਂਦੇ ਹਨ।ਫਿਗਟ ਨੂੰ ਮੇਟੇਂਨ ਕਰਨ ਲਈ ਯੋਗਾ ਵੀ ਕਰਦੀ ਹੈ

ਸ਼ਿਲਪਾ ਨੇ ਆਪਣੀ ਹਾਟਨੈਸ ਨਾਲ ਫੈਨਜ਼ ਦੇ ਹੋਸ਼ ਉਡਾ ਦਿਤੇ।ਸੋਸ਼ਲ ਮੀਡੀਆ 'ਤੇ ਆਪਣਾ ਹਾਟ ਫੋਟੋ ਸ਼ੇਅਰ ਕੀਤਾ ਹੈ

ਸ਼ਿਲਪਾ ਸਟਾਇਲਿਸ਼ ਡੈ੍ਰਸ ਪਹਿਨ ਨਜ਼ਰ ਆਈ।ਇਸ ਡੈ੍ਰਸ 'ਚ ਬਲਾ ਦੀ ਖੂਬਸੂਰਤ ਲਗ ਰਹੀ ਹੈ ਸ਼ਿਲਪਾ

ਵਾਲਾਂ ਨੂੰ ਲਹਿਰਾਉਂਦੇ ਹੋਏ ਕੈਮਰੇ ਅੱਗੇ ਆਪਣਾ ਹਾਟ ਫੋਟੋਸ਼ੂਟ ਕਰਵਾ ਰਹੀ ਹੈ।ਕੈਮਰੇ ਦੇ ਅੱਗੇ ਆਪਣਾ ਪ੍ਰਫੈਕਟ ਫਿਗਰ ਦਿਖਾਉਂਦੀ ਨਜ਼ਰ ਆਈ

ਡਾਰਕ ਆਈਸ਼ੈਡੋ, ਗਲਾਸੀ ਮੇਕਅਪ ਤੇ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ।ਗਲੇ 'ਚ ਨੈਕਲੇਸ ਵੀ ਪਹਿਨਿਆ ਹੋਇਆ ਹੈ

ਸ਼ਿਲਪਾ ਆਪਣੇ ਗਲੈਮਰਸ ਅੰਦਾਜ਼ ਨਾਲ ਫੈਨਜ਼ 'ਤੇ ਜਾਦੂ ਬਿਖੇਰਦੀ ਰਹਿੰਦੀ ਹੈ

47 ਸਾਲ ਦੀ ਉਮਰ 'ਚ ਵੀ ਸ਼ਿਲਪਾ ਆਪਣੇ ਫਿਗਰ ਨੂੰ ਕਾਫੀ ਮੇਂਟੇਨ ਕਰਦੀ ਹੈ

ਸ਼ਿਲਪਾ ਆਪਣੇ ਲੁਕ 'ਚ ਬਲਾ ਦੀ ਖੂਬਸੂਰਤ ਲਗਦੀ ਹੈ।ਫੈਨਜ਼ ਵੀ ਸ਼ਿਲਪਾ ਦੇ ਲੁਕ ਦੇ ਕਾਇਲ ਰਹਿੰਦੇ ਹਨ

ਹਰ ਆਊਟਫਿਟ 'ਚ ਇਨਾਂ ਦੇ ਫਿਗਰ ਨਾਲ ਫੈਨਜ਼ ਨਜ਼ਰਾਂ ਨਹੀਂ ਹਟਾ ਪਾਉਂਦੇ